ਕੋਰੋਨਾ ਕੇਸਾਂ ਦਾ 24 ਘੰਟਿਆਂ ‘ਚ 2 ਲੱਖ ਦਾ ਅੰਕੜਾ ਪਾਰ

by vikramsehajpal

ਦਿੱਲੀ(ਦੇਵ ਇੰਦਰਜੀਤ) : ਕੋਰੋਨਾ ਦਾ ਕਹਿਰ ਦੀਨੋ-ਦਿਨ ਘਟਣ ਦੀ ਬਜਾਏ ਦੀਨੋ-ਦਿਨ ਵੱਧ ਰਿਹਾ ਹੈ। ਇਥੇ ਵਿਚ ਭਾਰਤ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 2 ਲੱਖ ਤੋਂ ਵੱਧ ਕੇਸ ਦਰਜ਼ ਕੀਤੇ ਗਏ। ਜੋ ਕੀ ਹੁਣ ਤਕ ਦੇ ਸਬ ਤੋਂ ਜ਼ਿਆਦਾ ਗਿਣਤੀ ਦਾ ਰਿਕਾਰਡ ਬਣ ਗਿਆ ਹੈ । ਜਿਸ ਦੇ ਨਾਲ1038 ਲੋਕਾਂ ਨੇ ਕੋਰੋਨਾ ਕਰਕੇ ਦਮ ਤੋੜ ਦਿੱਤਾ ਹੈ। ਦੱਸ ਦਈਏ ਕਿ 58,952 ਕੋਰੋਨਾ ਕੇਸ ਸਿਰਫ਼ ਮਹਾਰਾਸ਼ਟਰ ਤੋਂ ਆਏ ਹਨ ਅਤੇ ਰਾਜਧਾਨੀ ਦਿੱਲੀ ‘ਚੋਂ 15,491 ਕੋਰੋਨਾ ਕੇਸ ਆਏ ਹਨ। 2,800 ਨਵੇਂ ਕੇਸ ਪੰਜਾਬ ਵਿਚ ਹਨ।

More News

NRI Post
..
NRI Post
..
NRI Post
..