ਪੰਜਾਬ ‘ਚ ਵਧਿਆ ਕੋਰੋਨਾ, ਸਾਹਮਣੇ ਆਏ ਨਵੇਂ ਮਾਮਲੇ

by nripost

ਨਵੀਂ ਦਿੱਲੀ (ਨੇਹਾ): ਕੋਰੋਨਾ ਦੇ ਅੱਜ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਅੱਜ ਦੇ ਮਾਮਲਿਆਂ ਵਿੱਚ ਵਿੱਚ 6 ਵਿਅਕਤੀ ਅਤੇ ਤਿੰਨ ਔਰਤਾਂ ਕੋਰੋਨਾ ਤੋਂ ਪੀੜਤ ਪਾਈਆਂ ਗਈਆਂ ਹਨ, ਜਿਨ੍ਹਾਂ ਦੀ ਉਮਰ ਕਰਮਵਾਰ ਵਿਅਕਤੀਆਂ ਦੀ ਉਮਰ - 64,75,19,33 ਜਦੋਂਕਿ 3 ਪੀੜਤ ਔਰਤਾਂ ਕਰਮਵਾਰ ਉਮਰ 71,63, ਅਤੇ 29 ਸਾਲ ਹੈ।

ਅੱਜ ਦੇ ਕੋਰੋਨਾ ਪੀੜਤਾਂ ਵਿੱਚ ਇੱਕ 33 ਸਾਲਾ ਨੌਜਵਾਨ ਅਤੇ ਇੱਕ 29 ਸਾਲਾ ਔਰਤ ਵੀ ਸ਼ਾਮਿਲ ਹੈ। ਅੱਜ ਦੇ ਮਾਮਲੇ ਸ਼ਹਿਰੀ ਇਲਾਕਿਆਂ ਨਾਲ ਸੰਬੰਧਿਤ ਹਨ। ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 73 ਤੱਕ ਪਹੁੰਚ ਚੁੱਕੀ ਹੈ। ਲੁਧਿਆਣਾ ਵਿੱਚ ਸਰਗਰਮ ਕੇਸ 22 ਹਨ। ਹੁਣ ਤੱਕ ਕੋਰੋਨਾ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ।