ਮਨੀਸ਼ ਸਿਸੋਦੀਆ ਨੇ ਲਗਵਾਈ ਕੋਰੋਨਾ ਵੈਕਸੀਨ

by vikramsehajpal

ਦਿੱਲੀ,(ਦੇਵ ਇੰਦਰਜੀਤ) :ਸਿਸੋਦੀਆ ਨੇ ਟਵੀਟ ਨੇ ਟਵੀਟ ਕਰ ਦਸਿਆ "ਹਸਪਤਾਲ 'ਚ ਅੱਜ ਪਰਿਵਾਰ ਸਮੇਤ ਟੀਕਾ ਲਗਵਾਇਆ। ਵਿਗਿਆਨੀਆਂ, ਮੈਡੀਕਲ ਟੀਮ ਅਤੇ ਹਰ ਕਿਸੇ ਨੂੰ ਧੰਨਵਾਦ, ਜਿਨ੍ਹਾਂ ਨੇ ਸਾਡੇ ਲਈ ਟੀਕਾ ਬਣਾਇਆ। ਕੇਂਦਰ ਸਰਕਾਰ ਨੂੰ ਉਮਰ ਤੈਅ ਕੀਤੇ ਬਿਨਾਂ ਹਰ ਕਿਸੇ ਨੂੰ ਟੀਕਾ ਲਗਵਾਉਣ ਦੀ ਵਿਵਸਥਾ ਕਰਨੀ ਚਾਹੀਦੀ ਹੈ। ਮਿਲ-ਜੁਲ ਕੇ ਕੋਵਿਡ-19 ਦਾ ਸਾਹਮਣਾ ਕਰੋ"।

ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇੱਥੋਂ ਦੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ 'ਚ ਕੋਰੋਨਾ ਵਾਇਰਸ ਦਾ ਟੀਕਾ ਲਗਵਾਇਆ।ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਕੇ ਡਾਕਟਰਾਂ ਅਤੇ ਵਿਗਿਆਨੀਆਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਕੇਂਦਰ ਨੂੰ ਉਮਰ ਤੈਅ ਕੀਤੇ ਬਿਨਾਂ ਟੀਕਾਕਰਨ ਦੀ ਮਨਜ਼ੂਰੀ ਦੇਣੀ ਚਾਹੀਦੀ ਹੈ।

More News

NRI Post
..
NRI Post
..
NRI Post
..