Coronavirus : ਚੀਨ ‘ਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 1700 ਤੋਂ ਪਾਰ

by mediateam

ਵੈੱਬ ਡੈਸਕ (Nri Media) : ਚੀਨ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 1700 ਤੋਂ ਟੱਪ ਗਈ ਹੈ ਜਦਕਿ ਕੁਲ ਮਰੀਜ਼ਾਂ ਦਾ ਅੰਕੜਾ 70 ਹਜ਼ਾਰ ਤੱਕ ਪੁੱਜ ਗਿਆ। ਉਧਰ ਜਾਪਾਨ ਦੀ ਬੰਦਰਗਾਹ 'ਤੇ ਖੜਾ ਕਰੂਜ਼ ਵਿਚ ਵਾਇਰਸ ਦੇ 355 ਮਾਮਲੇ ਸਾਹਮਣੇ ਆ ਚੁੱਕੇ ਹਨ। 

ਕੈਨੇਡਾ ਦੇ ਕਿਊਬਿਕ ਸੂਬੇ ਨਾਲ ਸਬੰਧਤ ਦੋ ਜਣਿਆਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ ਜੋ ਕਰੂਜ਼ 'ਤੇ ਸਵਾਰ ਸਨ। ਕੈਨੇਡਾ ਸਰਕਾਰ ਵੱਲੋਂ ਕਰੂਜ਼ ਵਿਚ ਸਵਾਰ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਸਤੇ ਚਾਰਟਰਡ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਹੈ। 

More News

NRI Post
..
NRI Post
..
NRI Post
..