ਡਾਂਡੀਆ ਖੇਡਦੇ ਵਿਅਕਤੀ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੱਬ ਦੇ ਰੰਗ ਅਨੇਕ ਨੇ ਮੌਤ ਦਾ ਪਤਾ ਨਹੀਂ ਲਗਦਾ ਕਿ ਕਦੋ ਆ ਜਾਵੇ। ਅਹਿਜੀ ਹੀ ਘਟਨਾ ਇਕ ਸਾਹਮਣੇ ਆਈ ਹੈ। ਜਿਥੇ ਇਕ ਵਿਅਕਤੀ ਦੀ ਡਾਂਡੀਆ ਖੇਡਦੇ ਹੋਏ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਇਕ ਕਾਲੀ ਕਮੀਜ ਵਾਲਾ ਵਿਅਕਤੀ ਡਾਂਡੀਆ ਖੇਡ ਰਿਹਾ ਹੈ। ਉਸ ਵਲੋਂ ਡਾਂਡੀਆ ਖੇਡਦੇ ਸਮੇ ਉਸ ਨੂੰ ਅੰਦਾਜਾ ਵੀ ਨਹੀਂ ਸੀ ਕਿ ਮੌਤ ਇਸਦੇ ਨੇੜੇ ਤੇੜੇ ਵੀ ਫਾਟਕ ਸਕਦੀ ਹੈ। ਅਚਾਨਕ ਖੇਡਦੇ ਹੋਏ ਵਿਅਕਤੀ ਅਖ਼ੀਰ ਖੋੜਾ ਰੁਕ ਜਾਂਦਾ ਹੈ ਤੇ ਫਿਰ ਡਿੱਗ ਪੈਂਦਾ ਹੈ ,ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ।