ਲੁਧਿਆਣਾ ਦੇ ਇਸ ਪਿੰਡ ਵਿਖੇ ਹੋਵੇਗਾ ਦੀਪ ਸਿੱਧੂ ਦਾ ਅੰਤਿਮ ਸੰਸਕਾਰ

by jaskamal

ਨਿਊਜ਼ ਡੈਸਕ (ਜਸਕਮਲ) : ਬੀਤੀ ਰਾਤ ਸੋਨੀਪਤ ਦੇ ਖਰਖੌਦਾ ਦੇ ਨਜ਼ਦੀਕ KMPL ਰੋਡ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਜਾਨ ਗੁਆ ਚੁੱਕੇ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਦੇਵ ਥਰੀਕੇ ਪਿੰਡ ਦੀ ਗਰਾਊਂਡ ਵਿਖੇ ਪੂਰੇ ਰੀਤੀ-ਰਿਵਾਜ਼ਾ ਨਾਲ ਕੀਤਾ ਜਾਵੇਗਾ। ਫਿਲਹਾਲ ਹਾਲੇ ਪੁਲਿਸ ਜਾਂਚ ਚੱਲ ਰਹੀ ਹੈ ਤੇ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਸੋਨੀਪਤ ਦੇ ਖਰਖੌਦਾ ਸਿਵਲ ਹਸਪਤਾਲ ਵਿਖੇ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਲਾਸ਼ ਵਾਰਸਾਂ ਨੂੰ ਸਪੁਰਦ ਕੀਤੀ ਜਾਵੇਗੀ।

ਦੀਪ ਸਿੱਧੂ ਦੇ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੁਧਿਆਣਾ ਵਿਖੇ ਲਿਆਂਦਾ ਜਾਵੇਗਾ। ਉਪਰੰਤ ਉਨ੍ਹਾਂ ਦੇ ਮ੍ਰਿਤਕ ਸਰੀਰ ਨੂ ਅਗਨ ਭੇਟ ਕੀਤਾ ਜਾਵੇਗਾ।
ਜਾਣਕੇਰੀ ਅਪਡੇਟ ਹੋ ਰਹੀ ਹੈ ..

More News

NRI Post
..
NRI Post
..
NRI Post
..