ਬੰਗਲਾਦੇਸ਼ ਵਿਰੁੱਧ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਧੋਨੀ ਨੂੰ ਨਹੀਂ ਮਿਲੀ ਜਗ੍ਹਾ

by mediateam

ਸਪੋਰਟਸ ਡੈਸਕ (Vikram Sehajpal) : ਬੀਸੀਸੀਆਈ ਨੇ ਬੰਗਲਾਦੇਸ਼ ਦੇ ਵਿਰੁੱਧ ਹੋਣ ਵਾਲੇ ਟੈਸਟ ਮੈਚ ਅਤੇ ਟੀ20 ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਬੰਗਲਾਦੇਸ਼ ਦੇ ਵਿਰੁੱਧ 3 ਟੀ-20 ਮੈਚ ਅਤੇ 2 ਟੈਸਟ ਮੈਚ ਸੀਰੀਜ਼ ਖੇਡੇਗੀ। ਵਿਰਾਟ ਕੋਹਲੀ ਨੂੰ ਟੀ 20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ ਅਤੇ ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। 

ਇਸ ਨਾਲ ਕਮੇਟੀ ਨੇ ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ ਅਤੇ ਸ਼ਾਰਦੂਲ ਠਾਕੁਰ 'ਤੇ ਭਰੋਸਾ ਪ੍ਰਗਟਾਇਆ ਹੈ। ਵਿਰਾਟ ਕੋਹਲੀ ਨੂੰ ਟੀ 20 ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ ਅਤੇ ਟੀਮ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਇਸ ਨਾਲ ਕਮੇਟੀ ਨੇ ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ ਅਤੇ ਸ਼ਾਰਦੂਲ ਠਾਕੁਰ 'ਤੇ ਭਰੋਸਾ ਪ੍ਰਗਟਾਇਆ ਹੈ।

ਟੈਸਟ ਸੀਰੀਜ਼ ਦੇ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕੈਪਟਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਚਿੱਤੇਸ਼ਵਰ ਪੁਜਾਰਾ, ਅਜਿੰਕਯ ਰਾਹਣੇ,ਹਨੁਮਾ ਵਿਹਾਰੀ, ਸਾਹਾ (ਵਿਕੇਟ ਕੀਪਰ), ਆਰ.ਜਡੇਜਾ, ਆਰ.ਅਸ਼ਵਿਨ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਇਸ਼ਾਂਤ ਸ਼ਰਮਾ, ਸ਼ੁਭਮਨ ਗਿੱਲ, ਰਿਸ਼ਭ ਪੰਤ।

ਟੀ-20 ਸੀਰੀਜ਼ ਲਈ ਭਾਰਤੀ ਟੀਮ : ਰੋਹਿਤ ਸ਼ਰਮਾ (ਕੈਪਟਨ), ਸ਼ਿਖਰ ਧਵਨ, ਕੇਐਲ ਰਾਹੁਲ, ਸੰਜੂ ਸੈਮਸਨ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕੇਟ ਕੀਪਰ), ਵਾਸ਼ਿੰਗਟਨ ਸੁੰਦਰ, ਕਨੁਾਲ ਪਾਂਡਿਆ, ਯੁਜਵੇਂਦਰ ਚਹਲ, ਰਾਹੁਲ ਚਾਹਰ, ਦੀਪਕ ਚਾਹਰ, ਖ਼ਲੀਲ ਅਹਿਮਦ, ਸ਼ਿਵਮ ਦੂਬੇ, ਸ਼ਾਰਦੂਲ ਠਾਕੁਰ।

More News

NRI Post
..
NRI Post
..
NRI Post
..