ਜਲਦ ਇਨ੍ਹਾਂ ਸੂਬਿਆਂ ‘ਚ ਆਉਣ ਵਾਲੀ ਹੈ ਤਬਾਹੀ?

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ): ਦਾਅਵਾ ਕੀਤਾ ਜਾ ਰਿਹਾ ਕਿ ਸਾਲ 2050 ਤੱਕ ਦੁਨੀਆਂ ਦੇ ਕਈ ਸੂਬਿਆਂ 'ਚ ਭਿਆਨਕ ਤਬਾਹੀ ਦੇਖਣ ਨੂੰ ਮਿਲ ਸਕਦੀ ਹੈ। ਭਾਰਤ ਦੇ 10 ਰਾਜ ਇਸ ਸੂਚੀ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਇਸ ਸਮੇ ਮੁੰਬਈ ਸਭ ਤੋਂ ਵੱਧ ਖਤਰੇ 'ਚ ਹੈ। ਦੇਸ਼ ਦਾ ਸਭ ਤੋਂ ਵੱਡਾ ਰਾਜ ਉਤਰ ਪ੍ਰਦੇਸ਼ ਵੀ ਇਸ ਸੂਚੀ 'ਚ ਸ਼ਾਮਲ ਹੈ।

ਇੱਥੇ ਦੇ ਲੋਕਾਂ ਨੂੰ ਪਹਿਲਾਂ ਵੀ ਭਾਰੀ ਮੀਹ ਤੇ ਗਰਮੀ ਦਾ ਸਾਹਮਣਾ ਕਰਨਾ ਪਿਆ ਹੈ। ਬਦਲ ਰਹੇ ਮੌਸਮ ਕਾਰਨ ਹੁਣ ਖ਼ਤਰਾ ਹੋ ਵੱਧ ਗਿਆ ਹੈ ।ਜਾਣਕਾਰੀ ਅਨੁਸਾਰ ਪਟਨਾ ਸਮੇਤ ਕਈ ਜ਼ਿਲ੍ਹਿਆਂ 'ਚ ਤਾਪਮਾਨ ਵੱਧ ਸਕਦਾ ਹੈ ਤੇ ਕਈ ਵਾਰ ਭਾਰੀ ਬਾਰਿਸ਼ ਹੋ ਸਕਦੀ ਹੈ। 2050 ਤੱਕ ਦੁਨੀਆਂ ਕੁਦਰਤੀ ਦੇ ਕਹਿਰ ਦੀ ਲਪੇਟ 'ਚ ਰਹੇਗੀ ।