PM ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੀਵਾਲੀ ਮਨਾ ਜਿੱਤਿਆ ਲੋਕਾਂ ਦਾ ਦਿਲ

by vikramsehajpal

ਉਨਟਾਰੀਓ (ਐਨ.ਆਰ.ਆਈ. ਮੀਡਿਆ) : ਦੀਵਾਲੀ ਦੇ ਤਿਉਹਾਰ ਦਾ ਉਤਸ਼ਾਹ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਵਾਇਰਸ ਦੇ ਚੱਲਦਿਆਂ ਤਿਉਹਾਰ ਨੂੰ ਹਰ ਕੋਈ ਆਪੋ ਆਪਣੇ ਤਰੀਕੇ ਨਾਲ ਮਨਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪੋਸਟ ਕਾਰਨ ਉਹ ਚਰਚਾ 'ਚ ਆ ਗਏ ਹਨ।

https://twitter.com/JustinTrudeau/status/1327091111349850114?ref_src=twsrc%5Etfw%7Ctwcamp%5Etweetembed%7Ctwterm%5E1327091111349850114%7Ctwgr%5E&ref_url=https%3A%2F%2Fwww.etvbharat.com%2Fpunjabi%2Fpunjab%2Finternational%2Fmiddle-east%2Fprime-minister-of-canada-won-the-hearts-of-the-people-again%2Fpb20201114100717365

ਸਾਰੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਟਰੂਡੋ ਨੇ ਵਰਚੂੳਲ ਦੀਵਾਲੀ ਮਨਾਉਂਦਿਆਂ ਫ਼ੋਟੋਆਂ ਸਾਂਝੀਆਂ ਕੀਤੀਆਂ। ਦੱਸ ਦਈਏ ਕਿ ਟਰੂਡੋ ਨੇ ਦੀਵਾਲੀ ਦੀ ਸ਼ੁੱਭਕਾਮਨਾਵਾਂ ਦਿੰਦਿਆਂ ਟਵੀਟ ਕੀਤਾ," ਦੀਵਾਲੀ ਸਾਨੂੰ ਯਾਦ ਕਰਵਾਉਂਦੀ ਹੈ ਕਿ ਸੱਚਾਈ, ਪ੍ਰਕਾਸ਼ ਤੇ ਚੰਗਿਆਈ ਦੀ ਹਮੇਸ਼ਾ ਜਿੱਤ ਹੋਵੇਗੀ। ਇਸ ਲਈ ਮੈਂ ਸ਼ਾਮ ਨੂੰ ਵਰਚੁਅਲ ਸਮਾਗਮ 'ਚ ਹਿੱਸਾ ਲਿਆ। ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ।"