ਡਾ. ਅਵਿਨਾਸ਼ ਬਾਬਾ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਵੀਸੀ ਅਹੁਦੇ ਦਾ ਸਭਲਣਗੇ ਚਾਰਜ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਵੀਸੀ ਡਾ. ਰਾਜ ਬਹਾਦਰ ਵਲੋਂ ਅਦਤੀਫੇ ਤੋਂ ਬਾਅਦ ਡਾ. ਅਵਿਨਾਸ਼ ਕੁਮਾਰ ਬਾਬਾ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਅਹੁਦੇ ਦਾ ਚਾਰਜ ਸਭਲਣਗੇ। ਡਾ. ਅਵਿਨਾਸ਼ ਅਗਲੇ ਵੀਸੀ ਦੀ ਨਿਯੁਕਤੀ ਹੋਣ ਤੱਕ ਅਹੁਦੇ ਨੂੰ ਸੰਭਾਲਣਗੇ । ਜਿਕਰਯੋਗ ਹੈ ਕਿ ਡਾ. ਰਾਜ ਬਹਾਦਰ ਨੇ ਪੰਜਾਬ ਕੈਬਨਿਟ ਦੇ ਸਿਹਤ ਮੰਤਰੀ ਚੇਤਨ ਸਿੰਘ ਨਾਲ ਵਿਵਾਦ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਨਜ਼ੂਰ ਕੀਤਾ ਹੈ। ਹੁਣ ਡਾ. ਅਵਿਨਾਸ਼ ਕੁਮਾਰ ਨੂੰ ਯੂਨੀਵਰਸਿਟੀ ਵਿੱਚ ਕਾਰਜਕਾਰ ਸੌਂਪਿਆ ਗਿਆ ਹੈ।