ਟਾਰਾਂਟੋ ‘ਚ ਇਕ ਹੋਰ ਭਿਆਨਕ ਸੜਕ ਹਾਦਸਾ, ਡਰਾਈਵਰ ਗਿਰਫ਼ਤਾਰ

by mediateam

6 ਮਾਰਚ, ਸਿਮਰਨ ਕੌਰ, (NRI MEDIA) : 

ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ 'ਚ ਪੁਲਿਸ ਨੇ ਇੱਕ ਆਦਮੀ ਉਸ ਸਮੇਂ ਹਿਰਾਸਤ 'ਚ ਲੈ ਲਿਆ ਜੱਦ ਉਸਨੇ ਦੇਰ ਰਾਤ ਨੂੰ ਭਿਆਨਕ ਸੜਕ ਹਾਦਸੇ ਨੂੰ ਅੰਜਾਮ ਦਿੱਤਾ | ਦੱਸ ਦਈਏ ਕਿ ਹਾਦਸਾ ਬੀਤੀ ਰਾਤ 2:15 ਵਜੇ ਰਾਇਲ ਯਾਰ੍ਕ ਰੋਡ 'ਤੇ ਵਾਪਰਿਆ | ਪੁਲਿਸ ਨੇ ਦਸਿਆ ਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਸ਼ਰੀਰਕ ਨੁਕਸਾਨ ਨਹੀਂ ਪਹੁੰਚਿਆ | ਪੁਲਿਸ ਨੇ ਲੈਂਡ ਰੋਵਰ ਕਾਰ ਦੇ ਡਰਾਈਵਰ ਨੂੰ ਸ਼ੱਕੀ ਨੁਕਸਾਨ ਦੇ ਜੁਰਮ 'ਚ ਹਿਰਾਸਤ 'ਚ ਲੈ ਲਿਆ ਹੈ ਅਤੇ ਘਟਨਾ ਸਥਲ ਨੂੰ ਸੀਲ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |

   

More News

NRI Post
..
NRI Post
..
NRI Post
..