ਮਸ਼ਹੂਰ ਡਾਂਸਰ ਤੇ ਕੋਰੀਓਗ੍ਰਾਫਰ ਰੈਮੋ ਡੀਸੂਜ਼ਾ ਨੂੰ ਪਿਆ ਦਿਲ ਦਾ ਦੌਰਾ

by simranofficial

ਮੁੰਬਈ (ਐਨ .ਆਰ .ਆਈ ਮੀਡਿਆ ) : ਮਸ਼ਹੂਰ ਡਾਂਸਰ ਤੇ ਕੋਰੀਓਗ੍ਰਾਫਰ ਰੈਮੋ ਡੀਸੂਜ਼ਾ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਰੈਮੋ ਡੀਸੂਜ਼ਾ ਭਾਰਤੀ ਕੋਰੀਓਗ੍ਰਾਫਰ ਤੇ ਨਿਰਦੇਸ਼ਕ ਹੈ।ਰੈਮੋ ਡਿਜੂਜਾ ਆਪਣੇ ਸ਼ਾਨਦਾਰ ਕੋਰੀਓਗ੍ਰਾਫੀ ਲਈ ਜਾਣੇ ਜਾਂਦੇ ਹਨ। ਉਹ 'ਫਾਲਤੂ' ਤੇ 'ਏਬੀਸੀਡੀ' ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਰੈਮੋ ਇੱਕ ਡਾਂਸ ਅਕੈਡਮੀ ਵੀ ਚਲਾਉਂਦਾ ਹੈ ਜਿੱਥੇ ਹਰ ਸਾਲ ਬਹੁਤ ਸਾਰੇ ਨੌਜਵਾਨਾਂ ਨੂੰ ਡਾਂਸ ਸਿਖਾਉਂਦਾ ਹੈ।ਜਾਣਕਾਰੀ ਮੁਤਾਬਕ ਰੈਮੋ ਡੀਸੂਜ਼ਾ ਦੀ ਐਨਜੀਓਪਲਾਸਟੀ ਸਰਜਰੀ ਹੋਈ ਹੈ ਤੇ ਉਨ੍ਹਾਂ ਦੀ ਹਾਲਤ ਹੁਣ ਸਥਿਰ ਹੈ।

More News

NRI Post
..
NRI Post
..
NRI Post
..