ਕਿਸਾਨ ਸਿੰਘੂ ਬਾਰਡਰ ਤੋਂ ਹੋਏ ਰਵਾਨਾ , ਅੱਜ ਪੰਜਵੇਂ ਦੌਰ ਦੀ ਮੀਟਿੰਗ

by simranofficial

ਵੈੱਬ ਡੈਸਕ (ਐਨ. ਆਰ .ਆਈ .ਮੀਡਿਆ) :- ਕਿਸਾਨ ਸਿੰਘੁ ਬਾਰਡਰ ਤੋਂ ਰਵਾਨਾ ਹੋ ਚੁੱਕੇ ਨੇ , ਦੋ ਬੱਸਾਂ ਦੇ ਵਿੱਚ ਬੈਠ ਕੇ ਕਿਸਾਨ ਵਿਗਿਆਨ ਭਵਨ ਲਈ ਰਵਾਨਾ ਹੋਏ ਨੇ, ਦੋ ਬੱਜੇ ਦੇ ਨਾਲ ਕਿਸਾਨਾਂ ਦੀ ਮੀਟਿੰਗ ਕੇਂਦਰ ਸਰਕਾਰ ਦੇ ਨਾਲ ਹੋਣੀ ਹੈ , ਉੱਥੇ ਹੀ ਸਰਕਾਰ ਸੋਧ ਦੀ ਗੱਲ ਕਰ ਰਹੀ ਹੈ , ਹਰ ਇੱਕ ਮੁੱਦੇ ਤੇ ਵਿਚਾਰ ਕੀਤਾ ਜਾਵੇਗਾ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ |

ਸਰਕਾਰ ਕਿਸਾਨਾਂ ਦੇ ਸਾਹਮਣੇ ਕਾਨੂੰਨ ਚ ਸੋਧ ਦੀ ਪੇਸਜਕਸ਼ ਰੱਖੇਗੀ , ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ , ਕਿਸਾਨ ਵਿਗਿਆਨ ਭਵਨ ਦੇ ਲਈ ਰਵਾਨਾ ਹੋ ਚੁੱਕੇ ਨੇ , ਕਿਸਾਨਾਂ ਦਾ ਸਾਫ਼ ਕਹਿਣਾ ਹੈ ਕਿ ਹੁਣ ਸੋਧ ਵਾਲੇ ਮੁੱਦੇ ਤੇ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਹੁਣ ਰੱਦ ਕਰਵਾਉਣ ਨੂੰ ਲੈ ਕੇ ਹੀ ਗੱਲਬਾਤ ਹੋਵੇਗੀ | ਫਿਲਹਾਲ ਅੱਜ ਦਾ ਦਿਨ ਅਹਿਮ ਹੋਣ ਵਾਲਾ ਹੈ, ਅੱਜ ਕਿਸਾਨਾਂ ਦੀ ਪੰਜਵੇਂ ਡੋਰ ਦੀ ਗਲਬਾਤ ਸਰਕਾਰ ਦੇ ਨਾਲ ਹੋਵੇਗੀ , ਸਾਰੀਆਂ ਦੀਆ ਨਜਰਾਂ ਇਸ ਤੇ ਬੰਨਿਆ ਹੋਇਆ ਨੇ, ਕਿ ਆਖਿਰਕਾਰ ਕਿ ਹੱਲ ਨਿਕਲਦਾ ਹੈ |