ਪੰਜਾਬ ਚ ਪਟਾਕਿਆਂ ਤੇ ਰੋਕ ਨਹੀਂ ਲੱਗੇਗੀ, ਪੰਜਾਬ ਚ ਪਟਾਕੇ ਚੱਲਣਗੇ

by simranofficial

ਪੰਜਾਬ ( ਐਨ ਆਰ ਆਈ ):- ਪੰਜਾਬ ਚ ਪਟਾਕਿਆਂ ਤੇ ਰੋਕ ਨਹੀਂ ਲੱਗੇਗੀ , ਪੰਜਾਬ ਚ ਪਟਾਕੇ ਚੱਲਣਗੇ, ਸਰਕਾਰ ਨੇ ਇਹ ਸਾਫ਼ ਕਰ ਦਿੱਤਾ ਹੈ, ਐਨ ਜੀ ਟੀ ਨੂੰ ਪੱਤਰ ਲਿਖਿਆ ਗਿਆ ਹੈ , ਜਿਕਰੇਖਾਸ ਹੈ ਕਿ ਹਰਿਆਣਾ ਦਿੱਲੀ ਚ ਬਿਨਾ ਪਟਾਕਿਆਂ ਵਾਲੀ ਦੀਵਾਲੀ ਇਸ ਵਾਰ ਹੋਣ ਵਾਲੀ ਹੈ , ਪੰਜਾਬ ਚ ਪਟਾਕਿਆਂ ਤੇ ਰੋਕ ਨਹੀਂ ਹੈ ਇਹ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ,ਪੰਜਾਬ ਚ ਪਟਾਕਿਆਂ ਤੇ ਰੋਕ ਨਹੀਂ ਲਗੇਗੀ ਇਹ ਇਸ ਸਮੇਂ ਦੀ ਵੱਡੀ ਖਬਰ ਹੈ, ਪੰਜਾਬ ਚ ਦੀਵਾਲੀ ਤੇ ਪਟਾਕੇ ਚੱਲਣਗੇ | ਦਸਣਾ ਬਣਦਾ ਹੈ ਕਿ ਗਵਾਂਢੀ ਸੂਬਿਆਂ ਨੇ ਇਹ ਸਾਫ਼ ਕਰ ਦਿੱਤਾ ਹੋਇਆ ਹੈ ਕਿ ਉੰਨਾ ਦੇ ਉੱਥੇ ਪਟਾਕੇ ਨਹੀਂ ਚਲਾਏ ਜਾਣਗੇ ,ਉੰਨਾ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੋਈ ਹੈ , ਚੰਡੀਗੜ੍ਹ ਚ ਵੀ ਮਨਾਹੀ ਹੈ ਪਟਾਕੇ ਚਲਾਉਣ ਦੀ | ਇੰਨਾ ਸੂਬਿਆਂ ਚ ਦੀਵਾਲੀ ਬਿਨਾ ਪਟਾਕਿਆਂ ਦੀ ਰਹਿਣ ਵਾਲੀ ਹੈ |