ਮੈਕਸੀਕੋ – ਬਾਰ ‘ਚ ਹੋਈ ਗੋਲੀਬਾਰੀ 11 ਦੀ ਹੋਈ ਮੌਤ

by vikramsehajpal

ਵੈੱਬ ਡੈਸਕ (NRI MEDIA) : ਐਤਵਾਰ ਨੂੰ ਮੈਕਸੀਕੋ ਦੇ ਗੁਆਨਾਜੁਆਟੋ ਰਾਜ ਦੇ ਬਾਰ ਵਿਚ ਹੋਈ ਫਾਇਰਿੰਗ ਵਿਚ 11 ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਸਾਰੇ ਲੋਕਾਂ ਦੀਆਂ ਗੋਲ਼ੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਬਾਰ ਵਿੱਚੋਂ ਬਰਾਮਦ ਹੋਈਆਂ। ਸਥਾਨਕ ਮੀਡੀਆ ਅਨੁਸਾਰ ਬਾਰ ਵਿੱਚੋਂ ਚਾਰ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਹਨ ਜੋਕਿ ਉੱਥੇ ਡਾਂਸਰ ਵਜੋਂ ਕੰਮ ਕਰਦੀਆਂ ਸਨ।

ਓਥੇ ਹੀ ਪੁਲਿਸ ਨੇ ਕਿਹਾ ਕਿ ਫਾਇਰਿੰਗ ਪਿੱਛੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗਾ ਪ੍ਰੰਤੂ ਲੱਗਦਾ ਹੈ ਕਿ ਇਹ ਫਾਇਰਿੰਗ ਡਰੱਗ ਗੈਂਗਵਾਰ ਕਾਰਨ ਹੋਈ ਹੈ।

More News

NRI Post
..
NRI Post
..
NRI Post
..