ਫਾਈਜ਼ਰ ਵੈਕਸੀਨ ਲੈਣ ਨਾਲ ਨਾਰਵੇ ‘ਚ ਹੋਈਆਂ 29 ਮੌਤਾਂ ਤਕ ਦੀ ਗਿਣਤੀ ਪੁੱਜੀ

by vikramsehajpal

ਓਸਲੋ (ਦੇਵ ਇੰਦਰਜੀਤ)- ਨਾਰਵੇ 'ਚ ਫਾਈਜ਼ਰ ਬਾਇਓਐੱਨਟੈੱਕ ਕੋਵਿਡ-19 ਵੈਕਸੀਨ ਲੈਣ ਪਿੱਛੋਂ ਸ਼ਨਿਚਰਵਾਰ ਨੂੰ 6 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਹੁਣ ਤਕ ਫਾਈਜ਼ਰ ਵੈਕਸੀਨ ਲੈਣ ਨਾਲ ਹੋਈਆਂ ਮੌਤਾਂ ਦੀ ਗਿਣਤੀ 29 ਤਕ ਪੁੱਜ ਗਈ ਹੈ।

ਨਾਰਵੇ ਵਿਚ 27 ਦਸੰਬਰ ਤੋਂ ਫਾਈਜ਼ਰ ਵੈਕਸੀਨ ਦੀ ਡੋਜ਼ ਪਹਿਲਾਂ 80 ਸਾਲ ਦੇ ਲੋਕਾਂ ਦੀ ਦਿੱਤੀ ਜਾ ਰਹੀ ਸੀ। ਹੁਣ ਸਰਕਾਰ ਨੇ ਇਹ ਉਮਰ ਘਟਾ ਕੇ 75 ਸਾਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਦੇਸ਼ਾਂ ਵਿਚ ਫਾਈਜ਼ਰ ਵੈਕਸੀਨ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

More News

NRI Post
..
NRI Post
..
NRI Post
..