ਅਮਰੀਕਾ ‘ਚ 4 ਚੀਨੀ ਨਾਗਰਿਕ ਗ੍ਰਿਫਤਾਰ, ਕਰਨ ਜਾ ਰਹੇ ਸਨ ਇਹ ਕਾਰਾ

by vikramsehajpal

ਵਾਸ਼ਿੰਗਟਨ ਡੈਸਕ (ਐਨ.ਆਰ.ਆਈ. ਮੀਡਿਆ) : 4 ਚੀਨੀ ਨਾਗਰਿਕਾਂ ਸਮੇਤ 5 ਲੋਕਾਂ ਨੂੰ ਗ੍ਰਿਗਤਾਰ ਕੀਤਾ ਹੈ ਜੋ ਇੱਥੇ ਇਕ ਪਰਿਵਾਰ 'ਤੇ ਸਥਾਨਕ ਪ੍ਰਸ਼ਾਸਨ ਦੇ ਨੋਟਿਸ ਵਿਚ ਲਿਆਏ ਬਿਨਾਂ ਚੀਨ ਜਾਣ ਲਈ ਦਬਾਅ ਪਾ ਰਹੇ ਸਨ। ਦੱਸ ਦਈਏ ਕੀ ਨਿਆਂ ਵਿਭਾਗ ਨੇ ਇਸ ਮਾਮਲੇ ਵਿਚ ਦੋਸ਼ ਪੱਤਰ ਦਾਖ਼ਲ ਕਰਦੇ ਹੋਏ ਕਿਹਾ ਕਿ ਉਹ ਚੀਨ ਦੀ ਸਰਕਾਰ ਲਈ ਕੰਮ ਕਰਦੇ ਸਨ ਅਤੇ ਉੱਥੋਂ ਦੇ ਇਕ ਮਾਮਲੇ ਵਿਚ ਨਿਊਜਰਸੀ ਦੇ ਇਕ ਪਰਿਵਾਰ ਨੂੰ ਜਬਰੀ ਚੀਨ ਭੇਜਣ ਦਾ ਯਤਨ ਕਰ ਰਹੇ ਸਨ।

ਇਹ ਵੀ ਦੱਸ ਦਈਏ ਕੀ ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਕਿਸੇ ਵੀ ਸਥਾਨਕ ਅਧਿਕਾਰੀ ਦੇ ਨੋਟਿਸ ਵਿਚ ਲਿਆਏ ਬਿਨਾਂ ਇਨ੍ਹਾਂ ਚੀਨੀ ਨਾਗਰਿਕਾਂ ਵੱਲੋਂ ਗ਼ੈਰ-ਕਾਨੂੰਨੀ ਕੰਮ ਕੀਤਾ ਜਾ ਰਿਹਾ ਸੀ। ਇਸ ਮਾਮਲੇ ਵਿਚ ਅੱਠ ਲੋਕ ਦੋਸ਼ੀ ਕਰਾਰ ਦਿੱਤੇ ਗਏ ਹਨ।

More News

NRI Post
..
NRI Post
..
NRI Post
..