ਮੈਕੇਂਜੀ ਬੇਜ਼ੋਸ ਨੂੰ ਤਲਾਕ ਨੇ ਬਣਾਇਆ ਦੁਨੀਆ ਦੀ ਚੌਥੀ ਸਭ ਤੋਂ ਅਮੀਰ ਔਰਤ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਐਮਾਜ਼ੋਨ ਦੇ ਮਾਲਕ ਜੇਫ਼ ਬੇਜ਼ੋਸ ਦੀ ਪਤਨੀ ਮੈਕੇਂਜੀ ਬੇਜ਼ੋਸ ਨਾਲ ਤਲਾਕ ਦੁਨੀਆਂ ਦਾ ਸਭ ਤੋਂ ਮਹਿੰਗਾ ਤਲਾਕ ਹੈ ਜਿਸ 'ਚ ਮੈਕੇਂਜੀ ਬੇਜ਼ੋਸ ਨੂੰ 38 ਅਰਬ ਡਾਲਰ ਮਿਲਣਗੇ। 

ਮੈਕੇਂਜੀ ਅਤੇ ਜੇਫ਼ ਦਾ ਵਿਆਹ ਅੱਜ ਤੋਂ 26 ਸਾਲ ਪਹਿਲਾ ਹੋਇਆ ਸੀ। ਤਲਾਕ ਤੋਂ ਬਾਅਦ ਉਹ ਦੁਨੀਆਂ ਦੀ ਚੌਥੀ ਸਭ ਤੋਂ ਅਮੀਰ ਔਰਤ ਬਣ ਜਾਵੇਗੀ ਤੇ ਉਹ ਵਾਅਦਾ ਵੀ ਕਰ ਚੁੱਕੀ ਹੈ ਕਿ ਜਿੰਨ੍ਹਾਂ ਸਮਾਂ ਉਨ੍ਹਾਂ ਦੀ ਤਿਜੋਰੀ ਖ਼ਾਲੀ ਨਹੀ ਹੁੰਦੀ ਉਨ੍ਹਾਂ ਸਮਾਂ ਉਹ ਦਾਨ ਕਰਦੀ ਰਹੇਗੀ।

More News

NRI Post
..
NRI Post
..
NRI Post
..