ਫਰੀਦਕੋਟ ਹਲਕੇ ਤੋਂ ਭਾਈ ਸਰਬਜੀਤ ਸਿੰਘ 41000 ਵੋਟਾਂ ਨਾਲ ਅੱਗੇ

by nripost

ਫਰੀਦਕੋਟ (ਨੇਹਾ): ਫਰੀਦਕੋਟ ਚ ਹੁਣ ਤੱਕ 3 ਲੱਖ 55 ਹਜਾਰ ਵੋਟਾਂ ਗਿਣੀਆਂ ਜਾ ਚੁੱਕੀਆਂ ਹਨ ਜਿਸ ਵਿੱਚ ਆਜ਼ਾਦ ਉਮੀਦਵਾਰ ਭਾਈ ਸਰਬਜੀਤ ਸਿੰਘ 41000 ਹਜ਼ਾਰ ਵੋਟ ਨਾਲ ਅੱਗੇ ਚੱਲ ਰਿਹਾ ਹੈ। ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਹਨ। ਹੰਸਰਾਜ ਹੰਸ ਪੰਜਵੇਂ ਨੰਬਰ ਤੇ ਚੱਲ ਰਹੇ ਹਨ।