Google ਨੇ Doodle ਰਾਹੀਂ ਬਾਲੀਵੁੱਡ ਦੇ ਖਲਨਾਇਕ ਨੂੰ ਕੀਤਾ ਯਾਦ

by mediateam

ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਗੂਗਲ ਨੇ ਸਪੈਸ਼ਸ ਡੂਡਲ ਰਾਹੀਂ ਜਨਮਦਿਨ ਮੌਕੇ ਬਾਲੀਵੁੱਡ ਅਦਾਕਾਰ ਅਮਰੀਸ਼ ਪੁਰੀ ਨੂੰ ਦਿੱਤੀ ਸ਼ਰਧਾਂਜਲੀ। ਮਹਿਰੂਮ ਆਦਾਕਾਰ ਅਮਰੀਸ਼ ਪੁਰੀ ਦੀ ਯਾਦ ਵਿੱਚ ਗੂਗਲ ਨੇ ਆਪਣੇ ਵੈਬ ਪੇਜ਼ ਉੱਤੇ ਡੂਡਲ ਬਣਾਇਆ ਹੈ। ਜ਼ਿਕਰਯੋਗ ਹੈ ਕਿ ਅਮਰੀਸ਼ ਪੁਰੀ ਨੂੰ ਬਾਲੀਵੁੱਡ ਵਿੱਚ ਸਦੀ ਦੇ ਖਲਨਾਇਕ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਨੇ 400 ਤੋਂ ਵੱਧ ਫਿਲਮਾਂ ਕੀਤੀਆਂ ਸਨ ਅਤੇ ਇਨ੍ਹਾਂ ਚੋਂ ਕਈ ਫਿਲਮਾਂ ਵਿੱਚ ਉਨ੍ਹਾਂ ਨੇ ਖਲਨਾਇਕ ਦਾ ਕਿਰਦਾਰ ਅਦਾ ਕੀਤਾ ਸੀ। 


ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮਹਿਰੂਮ ਅਮਰੀਸ਼ ਪੁਰੀ ਦਾ ਜਨਮ 22 ਜੂਨ ਨੂੰ ਪੰਜਾਬ ਦੇ ਨਵਾਂ ਸ਼ਹਿਰ ਵਿਖੇ ਹੋਇਆ ਸੀ, ਜਿਸ ਨੂੰ ਕਿ ਹੁਣ ਸ਼ਹੀਦ ਭਗਤ ਸਿੰਘ ਵਜੋਂ ਜਾਣਿਆ ਜਾਂਦਾ ਹੈ। ਅਮਰੀਸ਼ ਪੁਰੀ ਵੱਲੋਂ ਬਾਲੀਵੁੱਡ ਵਿੱਚ ਕੀਤੀਆਂ ਗਈਆਂ ਕਈ ਫਿਲਮਾਂ ਅਤੇ ਉਨ੍ਹਾਂ ਫਿਲਮਾਂ ਦੇ ਡਾਇਲਾਗ ਬੇਹਦ ਮਸ਼ਹੂਰ ਹੋਏ ਸਨ।

More News

NRI Post
..
NRI Post
..
NRI Post
..