ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਦਿਲਕਸ਼ ਤਸਵੀਰਾਂ, ਫੈਨਸ ਨੂੰ ਆਈਆਂ ਪਸੰਦ

by mediateam

ਮੀਡੀਆ ਡੈਸਕ: ਐਕਟਰਸ ਹਿਨਾ ਖ਼ਾਨ ਟੈਲੀਵਿਜ਼ਨ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਦੀ ਸੂਚੀ 'ਚ ਹੈ। ਹਿਨਾ ਦੀਆਂ ਕੁਝ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।


ਇਨ੍ਹਾਂ ਤਸਵੀਰਾਂ 'ਚ ਹਿਨਾ ਬੜੇ ਹੀ ਖੂਬਸੂਰਤ ਅੰਦਾਜ਼ 'ਚ ਬਿਕਨੀ ਪਾਏ ਆਪਣੇ ਟੋਨਡ ਬਾਡੀ ਨੂੰ ਫਲੋਟ ਕਰਦੀ ਦਿੱਖ ਰਹੀ ਹੈ।


ਹਿਨਾ ਖਾਨ ਨੇ ਹਾਲ ਹੀ 'ਚ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ ‘ਕਸੌਟੀ ਜ਼ਿੰਦਾਗੀ ਕੀ’ ਦੇ ਸੀਜ਼ਨ 2 ‘ਚ ਫੇਮਸ ਖਲਨਾਇਕਾ ‘ਕੋਮੋਲਿਕਾ’ ਦਾ ਰੋਲ ਪਲੇਅ ਕੀਤਾ ਸੀ।


ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਹਿਨਾ ਪਿੱਠ ਫਲੋਟ ਕਰ ਰਹੀ ਹੈ।


ਵੇਖੋ ਤਸਵੀਰਾਂ: https://www.instagram.com/p/B6fEjjRpHcY/?utm_source=ig_web_copy_link

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।