Today’s Horoscope: 10 ਜਨਵਰੀ 2020 ਸ਼ੁੱਕਰਵਾਰ, ਇਸ ਰਾਸ਼ੀ ਵਾਲਿਆਂ ਦੀ ਯਾਤਰਾ ਰਹੇਗੀ ਸੁਖਦ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 10 ਜਨਵਰੀ 2020 ਸ਼ੁੱਕਰਵਾਰ, ਪੋਹ ਮਹੀਨਾ, ਸ਼ੁਕਲ ਪੱਖ, ਚਤੁਰਦਸ਼ੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 12.30 ਵਜੇ ਤੋਂ ਬਾਅਦ ਦੁਪਹਿਰ 02.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਦੱਖਣ, ਪੱਛਮ।

ਅੱਜ ਦੀ ਭੱਦਰਾ: ਰਾਤ 01.30 ਵਜੇ ਤੋਂ ਜਨਵਰੀ ਨੂੰ ਦੁਪਹਿਰ 01.56 ਵਜੇ ਤਕ।f

11 ਜਨਵਰੀ 2020 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਪੋਹ ਮਹੀਨਾ, ਸ਼ੁਕਲ ਪੱਖ, ਪੂਰਨਿਮਾ 24 ਘੰਟੇ 51 ਮਿੰਟ ਉਪਰੰਤ ਪ੍ਰਤੀਪਦਾ, ਆਂਦਰਾ ਨਛੱਤਰ ਉਪਰੰਤ ਪੁਨਰਵਸੂ ਨਛੱਤਰ, ਏਂਦਰ ਯੋਗ ਉਪਰੰਤ ਵੈਧ੍ਰਿਤ ਯੋਗ, ਮੁਥਨ ਵਿਚ ਚੰਦਰਮਾ।

ਮੇਖ: ਪਰਿਵਾਰਕ ਮੈਂਬਰ ਤੋਂ ਤਣਾਅ ਮਿਲ ਸਕਦਾ ਹੈ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਕਾਰੋਬਾਰ 'ਚ ਕਾਮਯਾਬੀ ਮਿਲੇਗੀ। ਸਨਮਾਨ ਵਧੇਗਾ।

ਬ੍ਰਿਖ: ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹੋ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਸਿਆਸੀ ਇੱਛਾਵਾਂ ਦੀ ਪੂਰਤੀ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ।

ਮਿਥੁਨ: ਇਹ ਸਮਾਂ ਕਾਰੋਬਾਰ ਨਜ਼ਰੀਏ ਤੋਂ ਉੱਤਮ ਹੈ। ਬੇਕਾਰ ਦੀ ਪਰੇਸ਼ਾਨੀ ਅਤੇ ਤਣਾਅ ਰਹੇਗਾ। ਔਲਾਦ ਕਾਰਨ ਚਿੰਤਾ ਮਿਲ ਸਕਦੀ ਹੈ।

ਕਰਕ: ਵਿਰੋਧੀ ਸਰਗਰਮ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਰੁਪਏ-ਪੈਸੇ ਦੇ ਲੈਣ-ਦੇਣ ਵਿਚ ਸਾਵਧਾਨੀ ਰੱਖੋ। ਸਮਾਜਿਕ ਕੰਮਾਂ ਵਿਚ ਸਹਿਯੋਗ ਮਿਲੇਗਾ।

ਸਿੰਘ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਉੱਚ ਅਧਿਕਾਰੀ ਜਾਂ ਪਿਤਾ ਤੋਂ ਤਣਾਅ ਮਿਲ ਸਕਦਾ ਹੈ। ਪਰਿਵਾਰ 'ਚ ਸਨਮਾਨ ਵਧੇਗਾ।

ਕੰਨਿਆ: ਘਰੇਲੂ ਕੰਮ ਵਿਚ ਰੁਝੇਵੇਂ ਰਹਿ ਸਕਦੇ ਹਨ। ਕਾਰੋਬਾਰ 'ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ।

ਤੁਲਾ: ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਅਧੀਨ ਕਰਮਚਾਰੀ ਜਾਂ ਗੁਆਂਢੀ ਦਾ ਸਹਿਯੋਗ ਰਹੇਗਾ।

ਬ੍ਰਿਸ਼ਚਕ: ਸਮਾਜ 'ਚ ਸਨਮਾਨ ਵਧੇਗਾ। ਧਨ ਤੇ ਕੀਰਤੀ ਵਿਚ ਵਾਧਾ ਹੋਵੇਗਾ। ਕਾਰੋਬਾਰ ਯੋਜਨਾ ਕਾਮਯਾਬ ਹੋਵੇਗੀ। ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਧਨੁ: ਵਾਹਨ ਚਲਾਉਂਦੇ ਸਮੇਂ ਸਾਵਧਾਨੀ ਰੱਖੋ। ਕਾਰੋਬਾਰ ਮਾਮਲਿਆਂ 'ਚ ਜੋਖ਼ਮ ਨਾ ਚੁੱਕੋ। ਸਾਜ਼ਿਸ਼ ਤੋਂ ਬਚੋ। ਵੱਧ ਗੱਲਬਾਤ ਤੁਹਾਡੇ ਲਈ ਖ਼ਤਰਨਾਕ ਹੋ ਸਕਦੀ ਹੈ।

ਮਕਰ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਬੰਧਾਂ ਵਿਚ ਨੇੜਤਾ ਆਵੇਗੀ। ਭੱਜ ਦੌੜ ਰਹੇਗੀ।

ਕੁੰਭ: ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਪਰਿਵਾਰਕ ਜ਼ਿੰਮਾਰੀ ਪੂਰੀ ਹੋਵੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਮੀਨ: ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ ਵਿਚ ਵਾਧਾ ਹੋਵੇਗਾ। ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰ 'ਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।