Today’s Horoscope: ਇਸ ਰਾਸ਼ੀ ਵਾਲਿਆਂ ਦਾ ਵਿਆਹੁਤਾ ਜੀਵਨ ਰਹੇਗਾ ਸੁਖਮਈ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 17 ਅਕਤੂਬਰ 2019 ਵੀਰਵਾਰ, ਕੱਤਕ, ਕ੍ਰਿਸ਼ਨ ਪੱਖ, ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 01.30 ਵਜੇ ਤੋਂ ਬਾਅਦ ਦੁਪਹਿਰ 03.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਦੱਖਣ, ਪੱਛਮੀ।

ਤਿਉਹਾਰ: ਸ੍ਰੀ ਗਣੇਸ਼ ਚਤੁਰਥੀ ਵਰਤ, ਕਰਵਾਚੌਥ।

18 ਅਕਤੂਬਰ, 2019 ਦਾ ਪੰਚਾਂਗ: ਵਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਕੱਤਕ ਮਹੀਨਾ, ਕ੍ਰਿਸ਼ਨ ਪੱਖ ਚਤੁਰਥੀ 07 ਘੰਟੇ 29 ਮਿੰਟ ਉਪਰੰਤ ਪੰਚਮੀ, ਰੋਹਿਣੀ ਨਛੱਤਰ 16 ਘੰਟੇ 59 ਮਿੰਟ ਉਪਰੰਤ ਮ੍ਰਗਸ਼ਿਰਾ ਨਛੱਤਰ, ਵਰਿਆਨ ਯੋਗ 27 ਘੰਟੇ 22 ਮਿੰਟ ਉਪਰੰਤ ਪਰਿਘ ਯੋਗ, ਬ੍ਰਿਖ ਵਿਚ ਚੰਦਰਮਾ 29 ਘੰਟੇ 23 ਮਿੰਟ ਉਪਰੰਤ ਮਿਥਨ ਯੋਗ 'ਚ।

ਮੇਖ: ਪਤੀ-ਪਤਨੀ ਜੀਵਨ ਸੁਖਮਈ ਹੋਵੇਗਾ। ਰਿਸ਼ਤਿਆਂ 'ਚ ਮਿਠਾਸ ਆਵੇਗੀ। ਯਾਤਰਾ 'ਚ ਕਿਸੇ ਕੀਮਤੀ ਚੀਜ਼ ਦੇ ਗੁਆਚਣ ਜਾਂ ਚੋਰੀ ਹੋਣ ਦਾ ਖ਼ਦਸ਼ਾ ਹੈ।

ਬ੍ਰਿਖ: ਵਿਰੋਧੀ ਹਾਰਨਗੇ। ਸਿਹਤ ਤੇ ਸਨਮਾਨ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਲੰਮੀ ਯਾਤਰਾ ਸੁਖਦ ਤੇ ਉਤਸ਼ਾਹਪੂਰਵਰਕ ਹੋਵੇਗੀ। ਕਿਸੇ ਮਹਿਮਾਨ ਦੇ ਆਉਣ ਦੀ ਸੰਭਾਵਨਾ ਹੈ।

ਮਿਥੁਨ: ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਕੀਤੀ ਜਾ ਰਹੀ ਮਿਹਨਤ ਸਾਰਥਿਕ ਹੋਵੇਗੀ। ਪਤੀ-ਪਤਨੀ ਜੀਵਨ ਸੁਖਮਈ ਹੋਵੇਗਾ। ਕਾਰੋਬਾਰ ਵਧੇਗਾ।

ਕਰਕ: ਘਰੇਲੂ ਕੰਮਾਂ ਵਿਚ ਰੁਝੇ ਰਹਿਣ ਦੀ ਸੰਭਾਵਨਾ ਹੈ। ਤਰੱਕੀ ਲਈ ਦੀਵੇ ਦਾਨ ਕਰੋ। ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਸਫਲਤਾ ਮਿਲੇਗੀ। ਨਿਵੇਸ਼ ਲਾਭਦਾਇਕ ਹੋਵੇਗਾ।

ਸਿੰਘ: ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਘਰੇਲੂ ਕੰਮ 'ਚ ਰੁੱਝੇ ਰਹਿ ਸਕਦੇ ਹੋ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ ਸਫਲ ਹੋਵੇਗੀ।

ਕੰਨਿਆ: ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਧਨ ਤੇ ਸਨਮਾਨ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ।

ਤੁਲਾ: ਕਾਰੋਬਾਰ ਮਾਮਲਿਆਂ ਵਿਚ ਤਰੱਕੀ ਹੋਵੇਗੀ। ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।

ਬ੍ਰਿਸ਼ਚਕ: ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਭੱਜ ਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ ਵਿਚ ਲਾਭ ਹੋਵੇਗਾ।

ਧਨੁ: ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਸਮਾਜਿਕ ਸਨਮਾਨ ਵਧੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਆਤਮਵਿਸ਼ਵਾਸ 'ਚ ਵਾਧਾ ਹੋਵੇਗਾ।

ਮਕਰ: ਘਰੇਲੂ ਕੰਮ ਵਿਚ ਰੁੱਝੇ ਰਹਿਣਗੇ। ਰਚਨਾਤਮਕ ਕੋਸ਼ਿਸ਼ ਸਫਲ ਹੋਣਗੀਆਂ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਕੁੰਭ: ਪਤੀ-ਪਤਨੀ ਜੀਵਨ ਸੁਖਮਈ ਹੋਵੇਗਾ। ਕਾਰੋਬਾਰ 'ਚ ਸਨਮਾਨ ਵਧੇਗਾ। ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਰਹੇਗਾ। ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮੀਨ: ਪਰਿਵਾਰਕ ਕੰਮ ਵਿਚ ਰੁੱਝੇ ਰਹਿਣ ਦੀ ਉਮੀਦ ਹੈ। ਕਰਮਚਾਰੀ ਜਾਂ ਗੁਆਂਢੀ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮਹਿਮਾਨ ਦੇ ਆਉਣ ਦੀ ਸੰਭਾਵਨਾ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।