Today’s Horoscope: 22 ਨਵੰਬਰ 2019 ਸ਼ੁੱਕਰਵਾਰ, ਇਸ ਰਾਸ਼ੀ ਵਾਲਿਆਂ ਦੇ ਘਰ ‘ਚ ਹੋਵੇਗਾ ਘਰੇਲੂ ਵਸਤਾਂ ਦਾ ਵਾਧਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 22 ਨਵੰਬਰ 2019 ਸ਼ੁੱਕਰਵਾਰ, ਮੱਘਰ ਮਹੀਨਾ, ਕ੍ਰਿਸ਼ਨ ਪੱਖ, ਦਸ਼ਮੀ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਸਵੇਰੇ 10.30 ਵਜੇ ਤੋਂ ਵਜੇ ਤੋਂ ਬਾਅਦ ਦੁਪਹਿਰ 12.00 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਪੱਛਮ, ਪੂਰਬ।

ਤਿਉਹਾਰ: ਉਤਪੰਨਾ ਇਕਾਦਸ਼ੀ।

ਵਿਸ਼ੇਸ਼: ਇਕਾਦਸ਼ੀ ਤਾਰੀਕ ਦੀ ਅਸ਼ਯ।

23 ਨਵੰਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁਤ, ਮੱਘਰ ਮਹੀਨਾ, ਕ੍ਰਿਸ਼ਨ ਪੱਖ ਦੁਆਦਸ਼ੀ 27 ਘੰਟੇ 43 ਮਿੰਟ ਉਪਰੰਤ ਤ੍ਰਿਓਦਸੀ, ਹਸਤ ਨਛੱਤਰ 14 ਘੰਟੇ 45 ਮਿੰਟ ਉਪਰੰਤ ਚਿਤਰਾ ਨਛੱਤਰ, ਪ੍ਰੀਤੀ ਯੋਗ 09 ਘੰਟੇ 38 ਮਿੰਟ ਉਪਰੰਤ ਆਯੂਸ਼ਮਾਨ ਯੋਗ, ਕੰਨਿਆ 'ਚ ਚੰਦਰਮਾ।

ਮੇਖ: ਸਾਰਥਿਕ ਕੰਮਾਂ ਵਿਚ ਸਫਲਤਾ ਮਿਲੇਗੀ। ਸਬੰਧਾਂ ਵਿਚ ਮਿਠਾਸ ਆਵੇਗੀ। ਖੁਸ਼ਖਬਰੀ ਮਿਲੇਗੀ। ਸੰਤਾਨ ਪ੍ਰਤੀ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ।

ਬ੍ਰਿਖ: ਸਿੱਖਿਆ ਮੁਕਾਬਲੇ ਦੇ ਖੇਤਰ ਵਿਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਲੰਮੀ ਯਾਤਰਾ ਦੀ ਯੋਜਨਾ ਵਿਚ ਸਫਲਤਾ ਮਿਲੇਗੀ।

ਮਿਥੁਨ: ਸ਼ਾਹੀ ਖ਼ਰਚ ਤੋਂ ਬਚਣਾ ਹੋਵੇਗਾ। ਧਨ ਹਾਨੀ ਦਾ ਖ਼ਦਸ਼ਾ ਹੈ। ਸਿਹਤ ਅਤੇ ਸਨਮਾਨ ਪ੍ਰਤੀ ਸੁਚੇਤ ਰਹੋ। ਸਿੱਖਿਆ ਮੁਕਾਬਲੇ 'ਚ ਸਫਲਤਾ ਮਿਲੇਗੀ।

ਕਰਕ: ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਕੰਮ ਵਿਚ ਰੁਕਾਵਟਾਂ ਵੀ ਰਹਿਣਗੀਆਂ। ਸਿਹਤ ਤੇ ਮਾਣ ਪ੍ਰਤੀ ਲਾਪਵਰਾਹ ਨਾ ਰਹੋ।

ਸਿੰਘ: ਮਹਿਲਾ ਅਧਿਕਾਰੀ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ 'ਚ ਪ੍ਰਗਤੀ ਹੋਵੇਗੀ। ਘਰੇਲੂ ਕੰਮਾਂ ਵਿਚ ਰੁੱਝੇ ਰਹਿ ਸਕਦੇ ਹੋ।

ਕੰਨਿਆ: ਕਾਰੋਬਾਰ ਯੋਜਨਾ 'ਚ ਸਫਲਤਾ ਮਿਲੇਗੀ। ਸਾਸ਼ਨ ਸੱਤਾ ਦਾ ਸਹਿਯੋਗ ਮਿਲੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਤੁਲਾ: ਪਰਿਵਾਰ 'ਚ ਸਨਮਾਨ ਵਧੇਗਾ। ਉੱਚ ਅਧਿਕਾਰੀ ਤੋਂ ਤਣਾਅ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸਮਾਜਿਕ ਕੰਮਾਂ 'ਚ ਰੁਚੀ ਵਧੇਗੀ।

ਬ੍ਰਿਸ਼ਚਕ: ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਕੰਮ 'ਚ ਰੁੱਝੇ ਰਹੋਗੇ। ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ।

ਧਨੁ: ਸਬੰਧਾਂ 'ਚ ਨੇੜਤਾ ਆਵੇਗੀ। ਵਿਰੋਧੀ ਸਰਗਰਮ ਰਹਿਣਗੇ। ਸਿਹਤ ਤੇ ਮਾਣ ਪ੍ਰਤੀ ਸੁਚੇਤ ਰਹੋ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ।

ਮਕਰ: ਸੰਤਾਨ ਪ੍ਰਤੀ ਜ਼ਿੰਮੇਵਾਰੀਆਂ ਦੀ ਪੂਰਤੀ ਹੋਵੇਗੀ। ਭਾਵੁਕਤਾ 'ਚ ਕੰਟਰੋਲ ਰੱਖੋ। ਕਾਰੋਬਾਰ 'ਚ ਸਨਮਾਨ ਵਧੇਗਾ। ਧਨ ਤੇ ਮਾਣ ਵਧੇਗਾ।

ਕੁੰਭ: ਘਰੇਲੂ ਕੰਮਾਂ 'ਚ ਰੁਝੇਵਾਂ ਰਹੇਗਾ। ਕਿਸੇ ਰਿਸ਼ਤੇਦਾਰ ਜਾਂ ਵਿਅਕਤੀ ਵਿਸ਼ੇਸ਼ ਦਾ ਸਹਿਯੋਗ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਮੀਨ: ਸਬੰਧਾਂ ਵਿਚ ਨੇੜਤਾ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਘਰੇਲੂ ਵਸਤੂਆਂ 'ਚ ਵਾਧਾ ਹੋਵੇਗਾ। ਸਿੱਖਿਆ ਮੁਕਾਬਲੇ 'ਚ ਸਫਲਤਾ ਮਿਲੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..