Today’s Horoscope : ਇਹ ਰਾਸ਼ੀ ਵਾਲੇ ਸਮਾਜਿਕ ਕਾਰਜਾਂ ਵਿਚ ਰੁਚੀ ਲੈਣਗੇ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 27 ਜੁਲਾਈ 2019, ਸ਼ਨਿਚਰਵਾਰ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਦਸਮੀਂ ਦਾ ਰਾਸ਼ੀਫਲ।

ਅੱਜ ਦਾ ਦਿਸ਼ਾਸ਼ੂਲ: ਪੂਰਬ।

ਅੱਜ ਦਾ ਰਾਹੂਕਾਲ: ਸਵੇਰੇ 09.00 ਵਜੇ ਤੋਂ ਲੈ ਕੇ 10.30 ਵਜੇ ਤਕ।

ਕੱਲ੍ਹ ਦਾ ਭਦਰਾ: ਸਵੇਰੇ : 07:57 ਵਜੇ ਤੋਂ ਸ਼ਾਮ 07:46 ਵਜੇ ਤਕ।

ਕੱਲ੍ਹ 28 ਜੁਲਾਈ ਦਾ ਪੰਚਾਂਗ

ਕੱਲ੍ਹ ਦਾ ਦਿਸ਼ਾਸ਼ੂਲ: ਪੱਛਮੀ।

ਕੱਲ੍ਹ ਦਾ ਪੁਰਬ ਤੇ ਤਿਉਹਾਰ: ਕਾਮਦਾ ਇਕਾਦਸ਼ੀ।

ਬਿਕਰਮੀ ਸੰਮਤ 2076, ਸ਼ਕੇ 1941, ਦੱਖਣਾਇਨ, ਉੱਤਰ ਗੋਲ, ਬਰਸਾਤ ਰੁੱਤ, ਸਾਉਣ ਮਹੀਨਾ, ਕ੍ਰਿਸ਼ਨ ਪੱਖ, ਇਕਾਦਸ਼ੀ 18 ਘੰਟੇ 50 ਮਿੰਟ ਤਕ ਉਪਰੰਤ ਦਵਾਦਸ਼ੀ, ਰੋਹਿਣੀ ਨਛੱਤਰ 19 ਘੰਟੇ 18 ਮਿੰਟ ਤਕ ਉਪਰੰਤ ਮ੍ਰਿਗਸ਼ਿਰਾ ਨਕਸ਼ਤਰ, ਵ੍ਰਿਧੀ ਯੋਗ 06 ਘੰਟੇ 28 ਮਿੰਟ ਤਕ ਉਪਰੰਤ ਧਰੁਵ ਯੋਗ, ਬ੍ਰਿਖ 'ਚ ਚੰਦਰਮਾ।

ਮੇਖ: ਮਿੱਤਰਤਾ ਸੰਬੰਧਾਂ ਕਾਰਨ ਤਣਾਅ ਮਿਲ ਸਕਦਾ ਹੈ। ਕੁਝ ਅਜਿਹਾ ਹੋ ਸਕਦਾ ਹੈ ਜੋ ਤੁਹਾਡੇ ਹਿਤ ਵਿਚ ਨਾ ਹੋਵੇ ਪਰ ਸਿੱਖਿਆ ਦੇ ਖੇਤਰ 'ਚ ਸਫਲਤਾ ਮਿਲੇਗੀ।

ਬ੍ਰਿਖ: ਪਰਿਵਾਰਕ ਮਾਣ-ਸਨਮਾਨ ਵਧੇਗਾ। ਆਰਥਿਕ ਪੱਖ ਮਜਬੂਤ ਹੋਵੇਗਾ। ਅਣਪਛਾਤੇ ਡਰ ਨਾਲ ਭੈਭੀਤ ਰਹੋਗੇ। ਆਰਥਿਕ ਮਾਮਲਿਆਂ 'ਚ ਜ਼ੋਖਿਮ ਨਾ ਚੁੱਕੋ। ਕਿਸੇ ਕੰਮ ਦੇ ਪੂਰਾ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।।

ਮਿਥੁਨ: ਆਰਥਿਕ ਮਾਮਲਿਆਂ ਦੇ ਸੰਦਰਭ ਵਿਚ ਚੌਕੰਨੇ ਰਹੋ। ਸ਼ਾਹੀ ਖਰਚ ਤੋਂ ਬਚਣਾ ਹੋਵੇਗਾ। ਕਾਰੋਬਾਰੀ ਯੋਜਨਾ ਫਲੀਭੂਤ ਹੋਵੇਗੀ। ਸ਼ਾਸਨ ਸੱਤਾ ਤੋਂ ਸਹਿਯੋਗ ਲੈਣ ਵਿਚ ਸਫਲ ਹੋਵੋਗੇ।।

ਕਰਕ: ਪਰਿਵਾਰਕ ਮਾਣ-ਸਨਮਾਨ ਵਧੇਗਾ। ਚਲ ਜਾਂ ਅਚਲ ਜਾਇਦਾਦ ਦੇ ਮਾਮਲੇ ਵਿਚ ਸਫਲਤਾ ਮਿਲੇਗੀ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਜੀਵਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਸਿੰਘ: ਚਲ ਜਾਂ ਚਲ ਜਾਇਦਾਦ ਲਈ ਚੱਲ ਰਹੀ ਕੋਸ਼ਿਸ਼ ਫਲੀਭੂਤ ਹੋਵੇਗੀ। ਆਰਥਿਕ ਪੱਖ ਮਜਬੂਤ ਹੋਵੇਗਾ। ਕਾਰੋਬਾਰ ਵਿਚ ਨਿਵੇਸ਼ ਕਰਨਾ ਲਾਭਦਾਇਕ ਰਹੇਗਾ।

ਕੰਨਿਆ: ਰਾਜਨੀਤਕ ਖ਼ਾਹਿਸ਼ ਦੀ ਪੂਰਤੀ ਹੋਵੇਗੀ। ਕੀਤਾ ਗਿਆ ਕੰਮ ਸਿਰੇ ਚੜ੍ਹੇਗਾ। ਫਿਰ ਵੀ ਮਨ ਡਰਿਆ ਰਹੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਤੁਲਾ: ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਨਸਾਥੀ ਦਾ ਸਹਿਯੋਗ ਮਿਲੇਗਾ।

ਬ੍ਰਿਸ਼ਚਕ: ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸਮਾਜਿਕ ਪ੍ਰਤਿਸ਼ਠਾ 'ਚ ਵਾਧਾ ਹੋਵੇਗਾ। ਕਿਸੇ ਕੰਮ ਦੇ ਸੰਪੰਨ ਹੋਣ ਨਾਲ ਤੁਹਾਡੇ ਪ੍ਰਭਾਵ 'ਚ ਵਾਧਾ ਹੋਵੇਗਾ। ਧਾਰਮਿਕ ਪ੍ਰਵਿਰਤੀ ਵਿਚ ਵਾਧਾ ਹੋਵੇਗਾ।

ਧਨੁ: ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸਨਮਾਨ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ। ਪੁਰਾਣੇ ਮਿੱਤਰਾਂ ਨਾਲ ਮੁਲਾਕਾਤ ਹੋਵੇਗੀ।

ਮਕਰ: ਜੀਵਿਕਾ ਦੇ ਖੇਤਰ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ। ਵਿਰੋਧੀ ਸਰਗਰਮ ਰਹਿਣਗੇ। ਸੰਤਾਨ ਦਾ ਸਹਿਯੋਗ ਮਿਲੇਗਾ। ਯਾਤਰਾ 'ਤੇ ਜਾਣ ਦੀ ਸੰਭਾਵਨਾ ਹੈ।

ਕੁੰਭ: ਨਿੱਜੀ ਸੰਬੰਧ ਮਜਬੂਤ ਹੋਣਗੇ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜਬੂਤ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ। ਉੱਚ ਅਧਿਕਾਰੀ ਜਾਂ ਰਾਜਨੇਤਾ ਦਾ ਸਹਿਯੋਗ ਮਿਲੇਗਾ।

ਮੀਨ: ਸਮਾਜਿਕ ਕਾਰਜਾਂ ਵਿਚ ਰੁਚੀ ਲੈਣਗੇ। ਕਾਰੋਬਾਰੀ ਕੋਸ਼ਿਸ਼ ਫਲੀਭੂਤ ਹੋਵੇਗੀ। ਯਾਤਰਾ ਦੀ ਸਥਿਤੀ ਸੁਖਮਈ ਤੇ ਉਤਸ਼ਾਹਜਨਕ ਹੋਵੇਗੀ। ਨਿੱਜੀ ਸੰਬੰਧਾਂ ਵਿਚ ਮਿਠਾਸ ਆਵੇਗੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..