Today’s Horoscope: ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰ ‘ਚ ਮਿਲੇਗਾ ਲਾਭ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 30 ਅਕਤੂਬਰ 2019 ਬੁੱਧਵਾਰ, ਕੱਤਕ, ਸ਼ੁਕਲ ਪੱਖ, ਤ੍ਰਿਤੀਆ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 12.00 ਵਜੇ ਤੋਂ ਬਾਅਦ ਦੁਪਹਿਰ ਬਾਅਦ 01.30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਦੱਖਣ।

ਵਿਸ਼ੇਸ਼: ਬੁੱਧ ਤੇ ਸ਼ੁੱਕਰ ਅਨੁਰਾਧਾ ਨਛੱਤਰ 'ਚ।

ਕੱਲ੍ਹ ਦਾ ਤਿਉਹਾਰ: ਦੂਰਵਾ ਗਣਪਤੀ ਵਰਤ।

31 ਅਕਤੂਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਕੱਤਕ ਮਹੀਨਾ, ਸ਼ੁਕਲ ਪੱਖ ਚਤੁਰਥੀ ਉਪਰੰਤ ਪੰਚਮੀ, ਜੇਸ਼ਠਾ ਨਛੱਤਰ 21 ਘੰਟੇ 01 ਮਿੰਟ ਉਪਰੰਤ ਮੂਲ ਨਛੱਤਰ, ਸੋਭਨ ਯੋਗ ਉਪਰੰਤ ਅਤੀਗੰਡ ਯੋਗ, ਬ੍ਰਿਸ਼ਚਕ ਵਿਚ ਚੰਦਰਮਾ 21 ਘੰਟੇ 31 ਮਿੰਟ ਉਪਰੰਤ ਧਨੁ ਵਿਚ।

ਮੇਖ: ਕੰਮਾਂ ਵਿਚ ਰੁਕਾਵਟ ਆ ਸਕਦੀ ਹੈ। ਆਰਥਿਕ ਮਾਮਲਿਆਂ ਵਿਚ ਜ਼ੋਖ਼ਮ ਨਾ ਚੁੱਕੋ। ਮੌਸਮ ਦੇ ਰੋਗ ਦੇ ਪ੍ਰਤੀ ਸੁਚੇਤ ਰਹੋ। ਪੁਰਾਣੇ ਮਿੱਤਰਾਂ ਨਾਲ ਭੇਟ ਹੋਵੇਗੀ।

ਬ੍ਰਿਖ: ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਕਾਰੋਬਾਰ ਵਿਚ ਸਨਮਾਨ ਵਧੇਗਾ। ਧਨ ਤੇ ਸਨਮਾਨ ਵਧੇਗਾ। ਵਿਗੜੇ ਕੰਮ ਬਣਨਗੇ।

ਮਿਥੁਨ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਵਿਰੋਧੀ ਸਰਗਰਮ ਰਹਿਣਗੇ। ਆਰਥਿਕ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਯਾਤਰਾ ਦੀ ਸੰਭਾਵਨਾ ਹੈ।

ਕਰਕ: ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਸਹੁਰੇ ਪਰਿਵਾਰ ਤੋਂ ਤਣਾਅ ਮਿਲ ਸਕਦਾ ਹੈ।

ਸਿੰਘ: ਘਰੇਲੂ ਕੰਮਾਂ 'ਚ ਰੁਝੇਵੇਂ ਰਹਿਣਗੇ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਰਚਨਾਤਮਕ ਕੰਮਾਂ 'ਚ ਸਫਲਤਾ ਮਿਲੇਗੀ। ਬੇਕਾਰ ਦੇ ਵਿਵਾਦ 'ਚ ਫਸ ਸਕਦੇ ਹੋ।

ਕੰਨਿਆ: ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਕੰਮ ਦੀ ਦਿਸ਼ਾ 'ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ ਪਰ ਗੁੱਸੇ 'ਤੇ ਕੰਟਰੋਲ ਰੱਖੋ। ਨਹੀਂ ਤਾਂ ਨੁਕਸਾਨ ਚੁੱਕਣਾ ਪੈ ਸਕਦਾ ਹੈ।

ਤੁਲਾ: ਜ਼ਿਆਦਾ ਲੋਭ ਦੀ ਸਥਿਤੀ ਦੁਖਦਾਇਕ ਹੋ ਸਕਦੀ ਹੈ। ਭੱਜ ਦੌੜ ਰਹੇਗੀ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ। ਮਿੱਤਰਾਂ ਨਾਲ ਭੇਂਟ ਹੋਵੇਗੀ।

ਬ੍ਰਿਸ਼ਚਕ: ਜ਼ਿਆਦਾਤਰ ਕੰਮ ਸੰਪੰਨ ਹੋਣ ਨਾਲ ਤੁਹਾਡੇ ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ।

ਧਨੁ: ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਮੌਸਮ ਦੇ ਰੋਗ ਪ੍ਰਤੀ ਸੁਚੇਤ ਰਹੋ ਪਰ ਉੱਚ ਅਧਿਕਾਰੀ ਤੋਂ ਸਹਿਯੋਗ ਮਿਲ ਸਕਦਾ ਹੈ। ਯਾਤਰਾ ਦੀ ਸੰਭਾਵਨਾ ਹੈ।

ਮਕਰ: ਪਰਿਵਾਰ 'ਚ ਤਣਾਅ ਰਹੇਗਾ। ਗਣੇਸ਼ ਦੀ ਦੀ ਉਪਾਸਨਾ ਤੁਹਾਡੇ ਲਈ ਹਿੱਤਕਾਰੀ ਹੋਵੇਗੀ। ਨਿਵੇਸ਼ ਕਰਨਾ ਲਾਭਦਾਇਕ ਹੋਵੇਗਾ।

ਕੁੰਭ: ਪਰਿਵਾਰ 'ਚ ਸਹਿਯੋਗ ਰਹੇਗਾ। ਕਾਰੋਬਾਰ 'ਚ ਫਾਇਦਾ ਹੋਵੇਗਾ। ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ ਪਰ ਕਿਸੇ ਆਪਣੇ ਤੋਂ ਤਣਾਅ ਮਿਲੇਗਾ।

ਮੀਨ: ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਭੱਜ ਦੌੜ ਰਹੇਗੀ। ਕਾਰੋਬਾਰ ਮਾਮਲਿਆਂ ਵਿਚ ਜ਼ੋਖਮ ਨਾ ਚੁੱਕੋ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਯਾਤਰ ਦੀ ਸਥਿਤੀ ਬਣ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
Jaskamal Singh
..