ਹਾਰਦਿਕ ਦੀ ਮੰਗੇਤਰ ਨਤਾਸ਼ਾ ਨੇ ਦਿਖਾਇਆ ਹੌਟ ਅਵਤਾਰ (ਤਸਵੀਰਾਂ)

by mediateam
ਮੀਡੀਆ ਡੈਸਕ — ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਮੰਗੇਤਰ ਨਤਾਸ਼ਾ ਸਟੈਨਕੋਵਿਚ ਇਕ ਵਾਰ ਫਿਰ ਤੋਂ ਚਰਚਾ 'ਚ ਆ ਗਈ ਹੈ। ਇਕ ਜਨਵਰੀ ਨੂੰ ਹਾਰਦਿਕ ਦੇ ਨਾਲ ਰੋਮਾਂਟਿਕ ਡੇਟ 'ਤੇ ਮੰਗਣੀ ਕਰਨ ਵਾਲੀ ਨਤਾਸ਼ਾ ਨੇ ਇਕ ਵਾਰ ਫਿਰ ਤੋਂ ਫੈਂਸ ਨੂੰ ਆਪਣੇ ਬਿਕਨੀ ਅਵਤਾਰ ਨਾਲ ਰੂਬ-ਰੂ ਕਰਵਾਇਆ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬਲੈਕ ਤੇ ਵਾਈਟ ਸਟ੍ਰਿਪ ਵਾਲੀ ਬਿਕਨੀ 'ਚ ਦਿਖ ਰਹੀ ਹੈ। ਕਮਾਲ ਦੀ ਗੱਲ ਇਹ ਹੈ ਕਿ ਹਾਰਦਿਕ ਤੇ ਨਤਾਸ਼ਾ ਦੇ ਫੈਂਸ ਨੇ ਉਸ ਤਸਵੀਰ 'ਤੇ ਵੀ ਖੂਬ ਕੁਮੈਂਟ ਕੀਤੇ। ਕਈ ਯੂਜ਼ਰਸ ਨੇ ਤਾਂ ਉਸਦੇ ਲਈ ਭਾਬੀ ਜੀ ਦਾ ਕੁਮੈਂਟ ਸ਼ੇਅਰ ਕੀਤਾ ਤਾਂ ਇਕ ਯੂਜ਼ਰਸ ਨੇ ਕਿਹਾ ਕਿ ਭਾਬੀ ਨੂੰ ਭਰਾ ਨੇ ਬਿਕਨੀ ਗਿਫਟ ਕੀਤੀ ਹੈ। ਜ਼ਿਕਰਯੋਗ ਹੈ ਕਿ ਨਤਾਸ਼ਾ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।   ਇਹ ਤਸਵੀਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
View this post on Instagram

??

A post shared by ?Nataša Stanković? (@natasastankovic__) on Jan 2, 2020 at 2:58am PST

Link: https://www.instagram.com/p/B60JO6SgaWL/?utm_source=ig_web_copy_link ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..