ਨਹੀਂ ਦੇਵਾਂਗਾ ਅਸਤੀਫਾ, ਆਖਰੀ “ਗੇਂਦ ਤਕ ਖੇਡਦਾ ਰਹਾਂਗਾ” : ਇਮਰਾਨ ਖਾਨ

by jaskamal

ਨਿਊਜ਼ ਡੈਸਕ : ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਆਪਣਾ ਵਿਰੋਧ ਤੇਜ਼ ਕਰਦੇ ਹੋਏ ਕਿਹਾ ਹੈ ਕਿ ਅਸਤੀਫਾ ਦੇ ਕੇ ਹੀ ਉਹ 'ਸਨਮਾਨਯੋਗ ਵਿਦਾਈ' ਪ੍ਰਾਪਤ ਕਰ ਸਕਦੇ ਹਨ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਕਿ ਉਹ ਨੈਸ਼ਨਲ ਅਸੈਂਬਲੀ 'ਚ ਆਪਣਾ ਬਹੁਮਤ ਗੁਆਉਣ ਦੇ ਬਾਵਜੂਦ ਅਸਤੀਫਾ ਨਹੀਂ ਦੇਣਗੇ ਅਤੇ "ਆਖਰੀ ਗੇਂਦ ਤੱਕ ਖੇਡਣਗੇ"। ਨਾਲ ਹੀ ਕਿਹਾ ਕਿ ਉਹ ਐਤਵਾਰ ਨੂੰ ਹੋਣ ਵਾਲੇ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਕਰਨਗੇ, ਜਿਸ ਵਿਚ ਫ਼ੈਸਲਾ ਹੋਵੇਗਾ ਕਿ ਦੇਸ਼ ਕਿਸ ਦਿਸ਼ਾ ਵੱਲ ਜਾਵੇਗਾ।

More News

NRI Post
..
NRI Post
..
NRI Post
..