ਪਾਕਿਸਤਾਨ ਨੇ ਬੰਗਲਾਦੇਸ਼ ਖਿਲਾਫ ਟਾਸ ਜਿੱਤ ਕੇ ਲਿਆ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

by mediateam

ਸਪੋਰਟਸ ਡੈਸਕ — ਆਈ. ਸੀ. ਸੀ. ਵਰਲਡ ਕੱਪ 2019 ਦਾ 43ਵਾਂ ਮੁਕਾਬਲਾ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿਚਾਲੇ ਲੰਡਨ ਦੇ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਸਿਰਫ ਪਹਿਲਾਂ ਬੱਲੇਬਾਜ਼ੀ ਕਰਨਾ ਹੀ ਨਹੀਂ, ਬਲਕਿ ਪਾਕਿਸਤਾਨ ਨੂੰ ਇਤਿਹਾਸਿਕ ਫ਼ਰਕ ਨਾਲ ਜਿੱਤਣਾ ਵੀ ਪਏਗਾ। ਪਾਕਿਸਤਾਨ ਲਈ ਟਾਸ ਜਿੱਤ ਕੇ ਮੈਚ ਜਿੱਤਣਾ ਹੀ ਕਾਫੀ ਨਹੀਂ ਹੋਵੇਗਾ, ਬਲਕਿ ਹਾਰ-ਜਿੱਤ ਦਾ ਫ਼ਰਕ 300 ਤੋਂ ਵੱਧ ਦੌੜਾਂ ਵੀ ਹੋਣਾ ਚਾਹੀਦਾ ਹੈ, ਨਹੀਂ ਤਾਂ ਇਹ ਵਿਸ਼ਵ ਕੱਪ ਤੋਂ ਬਾਹਰ ਹੋ ਜਾਵੇਗਾ।


ਸੰਭਾਵੀ ਪਲੇਇੰਗ ਇਲੈਵਨ

ਬੰਗਲਾਦੇਸ਼: ਤਾਮਿਮ ਇਕਬਾਲ, ਸੌਮਿਆ ਸਰਕਾਰ, ਸ਼ਾਕਿਬ ਅਲ ਹਸਨ, ਮੁਸ਼ਫਿਕੁਰ ਰਹੀਮ, ਲਿਟਨ ਦਾਸ, ਮਹਿਮੂਦੁੱਲਾ, ਮੋਸਦਕ ਹੁਸੈਨ, ਮਹਿੰਦੀ ਹਸਨ, ਮੁਸ਼ਰਫੀ ਮੁਰਤਜ਼ਾ, ਰੁਬੇਲ ਹੁਸੈਨ, ਮਸਤਫਿਜ਼ੁਰ ਰਹਿਮਾਨ 

ਪਾਕਿਸਤਾਨ: ਫਖ਼ਰ ਜਮਾਨ, ਇਮਾਮ ਉਲ ਹੱਕ, ਬਾਬਰ ਆਜ਼ਮ, ਹਰਿਸ ਸੋਹੇਲ, ਮੁਹੰਮਦ ਹਫੀਜ਼, ਸਰਫਰਾਜ਼ ਅਹਿਮਦ, ਇਮਦ ਵਸੀਮ, ਸ਼ਾਦਾਬ ਖਾਨ, ਵਿਹਾਬ ਰਿਆਜ਼, ਸ਼ਾਹੀਨ ਅਫਰੀਦੀ, ਮੁਹੰਮਦ ਅਮੀਰ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..