ਅਹਿਮ ਖ਼ਬਰ : Canada ‘ਚ ਇਨ੍ਹਾਂ ਪੰਜਾਬੀ ਵਿਦਿਆਰਥੀਆਂ ਨੇ ਵਧਾਇਆ ਮਾਣ…

by jaskamal

ਨਿਊਜ਼ ਡੈਸਕ ਰਿੰਪੀ ਸ਼ਰਮਾ : ਪੰਜਾਬੀ ਹਮੇਸ਼ਾ ਹੀ ਆਪਣੀ ਮਿਹਨਤ ਨਾਲ ਵੱਖ- ਵੱਖ ਖੇਤਰਾਂ 'ਚ ਬੁਲੰਦੀਆਂ ਹਾਸਲ ਕਰਦੇ ਹਨ। ਹੁਣ ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿੱਦਿਅਕ ਖੇਤਰ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ 7 ਪੰਜਾਬੀ ਵਿਦਿਆਰਥੀਆਂ ਨੂੰ ਸੰਸਥਾ ਸਕਹੂਲਿਚ ਫਾਊਡੇਸ਼ਨ ਵਲੋਂ 7 ਲੱਖ 80 ਹਜ਼ਾਰ ਡਾਲਰ ਵਜ਼ੀਫਾ ਦੇਣ ਦਾ ਐਲਾਨ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਇਨ੍ਹਾਂ ਵਿੱਚ 4 ਵਿਦਿਆਰਥਣਾਂ ਤੇ 3 ਪੰਜਾਬੀ ਵਿਦਿਆਰਥੀ ਸ਼ਾਮਲ ਹਨ। ਜਿਨ੍ਹਾਂ 'ਚੋ ਸਿਮਰ, ਮਨਰੂਪ ਕੌਰ ਤੇ ਮਾਹੀ, ਇਸ਼ਾਨ ਆਉਣ ਵਾਲੇ ਸਤੰਬਰ ਮਹੀਨੇ ਵਿਚ ਵੱਖ- ਵੱਖ ਯੂਨੀਵਰਸਿਟੀਆਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਸ਼ੁਰੂ ਕਰਨਗੇ, ਜਦਕਿ ਅਸਬਾਨੀ ਕੌਰ ਤੇ ਸਰੀਨਾ. ਮਨਸਵਾ ਕਤਿਆਲ ਸਾਇੰਸ ਤੇ ਗਣਿਤ ਦੀ ਪੜ੍ਹਾਈ ਕਰੇਗਾ।

More News

NRI Post
..
NRI Post
..
NRI Post
..