ਇਮਰਾਨ ਖ਼ਾਨ ਦੀ ਸਾਬਕਾ ਪਤਨੀ ਨੇ ਜਿੱਤਿਆ ਮਾਣਹਾਨੀ ਦਾ ਕੇਸ

by

ਲੰਡਨ (Vikram Sehajpal) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਨੇ ਯੂਕੇ ਵਿੱਚ ਮਾਣਹਾਨੀ ਦਾ ਕੇਸ ਜਿੱਤ ਲਿਆ ਹੈ।ਜਾਣਕਾਰੀ ਮੁਤਾਬਕ ਇਹ ਕੇਸ ਪਾਕਿਸਤਾਨੀ ਦੇ ਇੱਕ ਨਿਊਜ਼ ਚੈਨਲ 'ਦੁਨੀਆ ਟੀਵੀ' ਖ਼ਿਲਾਫ਼ ਜੂਨ 2018 ਵਿੱਚ ਦਾਇਰ ਕੀਤਾ ਗਿਆ ਸੀ।

ਇਸ ਦੇ ਇੱਕ ਸ਼ੋਅ ਵਿੱਚ ਪਾਕਿਸਤਾਨ ਦੇ ਤਤਕਾਲੀ ਰੇਲ ਮੰਤਰੀ ਸ਼ੇਖ਼ ਰਸ਼ੀਦ ਨੇ ਰੇਹਮ ਖ਼ਿਲਾਫ਼ ਟਿੱਪਣੀਆਂ ਕੀਤੀਆਂ ਸਨ। ਜਿਸ ਤੋਂ ਬਾਅਦ ਹੁਣ ਚੈਨਲ ਨੇ ਉਨ੍ਹਾਂ ਨੂੰ ਹਰਜਾਨਾ ਅਦਾ ਕੀਤਾ ਹੈ ਤੇ ਮੁਆਫ਼ੀ ਵੀ ਮੰਗੀ ਹੈ।

More News

NRI Post
..
NRI Post
..
NRI Post
..