21ਵੇਂ ਤੇ 22ਵੇਂ, 23ਵੇਂ ਰਾਊਂਡ ‘ਚ ਸਿਮਰਨਜੀਤ ਮਾਨ ਨੇ ਮਾਰੀ ਬਾਜ਼ੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) :

21ਵੇਂ ਰਾਊਂਡ ਦੇ ਨਤੀਜੇ:

ਸਿਮਰਨਜੀਤ ਮਾਨ ਨੂੰ ਪਈਆਂ 1,35,700 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,30,869 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 41,666 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 32,346 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 23,470ਈਆਂ ਹਨ।

22ਵੇਂ ਰਾਊਂਡ ਦੇ ਨਤੀਜੇ

ਸਿਮਰਨਜੀਤ ਮਾਨ ਨੂੰ ਪਈਆਂ 1,42,380 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,37,601 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 44,3ਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 35,110 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 24,463 ਪਈਆਂ ਹਨ।

23ਵੇਂ ਰਾਊਂਡ ਦੇ ਨਤੀਜੇ

ਸਿਮਰਨਜੀਤ ਮਾਨ ਨੂੰ ਪਈਆਂ 1,48,750 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,45,002 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 45,617 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 36,900ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 25,516 ਪਈਆਂ ਹਨ।