ਅਮਰੀਕਾ ‘ਚ 5 ਸਾਲਾ ਮਾਸੂਮ ਦੇ ਕਤਲ ਮਾਮਲੇ ‘ਚ ਵਿਅਕਤੀ ਨੂੰ 100 ਸਾਲ ਦੀ ਸਜ਼ਾ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 5 ਸਾਲਾ ਮਾਸੂਮ ਬੱਚੀ ਦੇ ਕਤਲ ਮਾਮਲੇ 'ਚ 35 ਸਾਲਾ ਵਿਅਕਤੀ ਨੂੰ 100 ਸਾਲ ਦੀ ਸਜ਼ਾ ਸੁਣਾਈ ਗਈ। ਦੱਸਿਆ ਜਾ ਰਿਹਾ ਮਯਾ ਪਟੇਲ ਮਾਰਚ 2021 'ਚ ਮੋਂਕਹਾਊਸ ਡਰਾਈਵ 'ਚ ਆਪਣੇ ਹੋਟਲ ਦੇ ਕਮਰੇ ਵਿੱਚ ਖੇਡ ਰਹੀ ਸੀ, ਜਦੋ ਜੋਸਫ ਲਈ ਸਮਿਥ ਦੀ ਪਿਸਤੌਲ 'ਚੋ ਨਿਕਲੀ ਗੋਲੀ ਨਿਸ਼ਾਨੇ ਤੋਂ ਖੁੰਝ ਗਈ ਤੇ ਉਸ ਬੱਚੀ ਦੇ ਜਾ ਲੱਗੀ । ਇਸ ਮਾਮਲੇ ਨੂੰ ਲੈ ਕੇ ਜੱਜ ਨੇ ਹੁਕਮ ਦਿੱਤਾ ਕਿ ਸਮਿਥ ਨੂੰ ਇਸ ਸਾਲ ਹੀ ਕਤਲ ਦਾ ਦੋਸ਼ੀ ਪਾਇਆ ਗਿਆ ਸੀ।

ਦੱਸ ਦਈਏ ਕਿ ਮਾਰਚ 2021 ਨੂੰ ਸ਼ਰੇਵਪੋਟਰ 'ਚ ਮੋਨਕਹਾਊਸ ਡਰਾਈਵ ਦੇ 4900 ਬਲਾਕ ਵਿੱਚ ਸੁਪਰ 8 ਮੋਟਲ ਦੀ ਪਾਰਕਿੰਗ ਵਿੱਚ ਸਮਿਥ ਦੀ ਇੱਕ ਹੋਰ ਵਿਅਕਤੀ ਨਾਲ ਲੜਾਈ ਹੋ ਗਈ ਸੀ । ਉਸ ਸਮੇ ਮੋਟਲ ਦੀ ਮਲਕੀਅਤ ਤੇ ਸੰਚਾਲਨ ਤੇ ਸਨੇਹਲ ਪਟੇਲ ਕੋਲ ਸੀ, ਜੋ ਮਯਾ ਤੇ ਛੋਟੇ ਭੈਣ- ਭਰਾ ਨਾਲ ਜ਼ਮੀਨੀ ਮੰਜਿਲ ਦੀ ਇਕਾਈ ਵਿੱਚ ਰਹਿੰਦੇ ਸਨ । ਇਸ ਲੜਾਈ ਦੌਰਾਨ ਦੂਜੇ ਵਿਅਕਤੀ ਨੂੰ ਹੈਡ ਗਨ ਨਾਲ ਮਾਰਿਆ ਗਿਆ ।

More News

NRI Post
..
NRI Post
..
NRI Post
..