ਭਾਰਤ ਨੂੰ ਮਹਾਮੁਕਾਬਲੇ ਦੌਰਾਨ ਮਿਲੀ ਵੱਡੀ ਜਿੱਤ, 4 ਵਿਕਟਾਂ ਨਾਲ ਹਰਾਇਆ ਪਾਕਿ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਪਾਕਿਸਤਾਨ 'ਚ ਚੱਲ ਰਹੇ T -20 ਵਿਸ਼ਵ ਕੱਪ 2022 ਮੁਲਾਬਲੇ ਦੌਰਾਨ ਭਾਰਤ ਨੂੰ ਵੱਡੀ ਜਿੱਤ ਹਾਸਲ ਹੋਈ ਹੈ। ਭਾਰਤ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ ਹੈ। ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਜਿੱਤਣ ਲਈ 160 ਦੌੜਾ ਦਾ ਟੀਚਾ ਦਿੱਤਾ। ਭਾਰਤ ਦੇ ਵਿਰਾਟ ਕੋਹਲੀ ਨੇ ਸ਼ਾਨਦਾਰ ਪਾਰਿ ਦੀ ਬਦੋਲਤ ਨਿਰਧਾਰਤ 20 ਉਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ਤੇ 160 ਦੌੜਾ ਬਣਾਇਆ ਹਨ। ਭਾਰਤ ਨੇ ਇਹ ਮੈਚ 4 ਵਿਕਟਾਂ ਨਾਲ ਜਿੱਤ ਲਿਆ ਹੈ। ਵਿਰਾਟ ਨੇ 6 ਚੋਕੇ ਤੇ 4 ਛੱਕੇ ਲਗਾਏ ਹਨ । ਭਾਰਤ ਵਲੋਂ ਅਰਸ਼ਦੀਪ ਸਿੰਘ ਨੇ 3,ਭੁਵਨੇਸ਼ਵਰ ਕੁਮਾਰ ਨੇ 1 ਤੇ ਹਾਰਦਿਕ ਨੇ 3 ਵਿਕਟਾਂ ਲਈਆਂ ਹਨ ।