ਖੇਡ ਡੈਸਕ: ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ 18 ਦੌੜਾਂ ਅਤੇ ਕੇ ਐਲ ਰਾਹੁਲ 48 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸਮੇਂ ਭਾਰਤ ਦਾ ਸਕੋਰ 2 ਵਿਕਟ ਤੇ 118 ਦੌੜਾਂ 25 ਓਵਰ ਹੋਇਆ ਹੈ। ਹੁਣ ਕਰੀਜ਼ 'ਤੇ ਵਿਰਾਟ ਕੋਹਲੀ ਤੇ ਵਿਜੇ ਸ਼ੰਕਰ ਹਨ।

ਹੁਣ ਮੈਦਾਨ 'ਚ ਵਿਰਾਟ ਦੇ ਨਾਲ ਵਿਜੈ ਸ਼ੰਕਰ ਹਨ। ਇਸ ਸਮੇਂ ਵਿਰਾਟ ਕੋਹਲੀ 37 ਦੌੜਾਂ 'ਤੇ ਵਿਜੇ ਸ਼ੰਕਰ 13 ਦੌੜਾਂ ਤੇ ਖੇਲ ਰਹੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



