ਸੇਮੀਫਾਨਾਲ – ਭਾਰਤ ਨੂੰ ਨਿਊਜ਼ੀਲੈਂਡ ਵਲੋਂ ਮਿਲਿਆ 240 ਦੌੜਾਂ ਦਾ ਟੀਚਾ

by mediateam
ਮੈਨਚੇਸਟਰ , 10 ਜੁਲਾਈ ( NRI MEDIA ) ਆਈਸੀਸੀ ਵਿਸ਼ਵ ਕੱਪ -2019 ਦਾ ਪਹਿਲਾ ਸੈਮੀਫਾਈਨਲ ਮੈਚ ਮੰਗਲਵਾਰ ਨੂੰ ਰੱਦ ਹੋਣ ਤੋਂ ਬਾਅਦ ਅੱਜ ਭਾਰਤ-ਨਿਊਜ਼ੀਲੈਂਡ ਦੇ ਵਿਚਕਾਰ ਮੈਨਚੇਸਟਰ ਵਿੱਚ ਖੇਡਿਆ ਜਾ ਰਿਹਾ ਹੈ , ਕਲ ਐਚ ਮੀਹ ਦੇ ਕਾਰਨ ਰੱਦ ਹੋਇਆ ਸੀ ਅਤੇ ਅੱਜ ਰਿਜ਼ਰਵ ਡੇਅ ਦੇ ਦਿਨ ਇਹ ਮੈਚ ਦੁਬਾਰਾ ਸ਼ੁਰੂ ਕੀਤਾ ਗਿਆ ਹੈ , ਅੱਜ ਨਿਊਜ਼ੀਲੈਂਡ ਨੇ ਦੁਬਾਰਾ ਖੇਡਦੇ ਹੋਏ ਭਾਰਤ ਨੂੰ ਫਾਈਨਲ ਵਿਚ ਪਹੁੰਚਣ ਤੋਂ ਰੋਕਣ ਲਈ 240  ਦੌੜਾਂ ਦਾ ਟੀਚਾ ਦਿੱਤਾ ਹੈ | ਭਾਰਤ ਦੇ ਗੇਂਦਬਾਜ ਨੇ ਅੱਜ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੰਗ ਗੇਂਦਬਾਜ਼ੀ ਕੀਤੀ ,  ਐਕੁਵੇਦਰ ਡਾਟ ਕਾਮ ਅਨੁਸਾਰ, ਮੈਨਚੈਸਟਰ ਵਿਚ ਅੱਜ 10 ਜੁਲਾਈ ਨੂੰ ਮੀਂਹ ਦੀ ਪੂਰੀ ਸੰਭਾਵਨਾ ਹੈ , ਇਥੇ ਦੋ ਦਿਨ ਆਸਮਾਨ ਵਿੱਚ ਬੱਦਲ ਛਾਏ ਰਹਿ ਸਕਦੇ ਹਨ , ਇਸ ਮੇਚ ਦੀ ਵਿਜੇਤਾ ਟੀਮ ਫਾਈਨਲ ਖੇਡੇਗੀ |