ਸਭ ਤੋਂ ਮਹਿੰਗਾ ਖਿਡਾਰੀ ਰਿਹਾ ਕਮਿੰਸ, ਜਾਣੋ ਕਿਸਦੀ ਬਦਲੀ ਕਿਸਮਤ

by

ਕੋਲਕਾਤਾ (Vikram Sehajpal) : ਆਸਟਰੇਲੀਆ ਦੇ ਪੈਟ ਕਮਿੰਸ ਨੂੰ ਇੰਡੀਅਨ ਪ੍ਰੀਮੀਅਰ ਲੀਗ-2020 ਦੀ ਕੋਲਕਾਤਾ ਵਿਚ ਵੀਰਵਾਰ ਨੂੰ ਚੱਲ ਰਹੀ ਨਿਲਾਮੀ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ 15.50 ਕਰੋੜ ਰੁਫਏ ਦੀ ਵੱਡੀ ਕੀਮਤ ਖਰਚ  ਕਰਕੇ ਆਪਣੀ ਟੀਮ ਦਾ ਹਿੱਸਾ ਬਣਾਇਆ ਜਦਕਿ ਉਸ ਦੀ ਟੀਮ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ 10.75 ਕਰੋੜ ਰੁਪਏ ਦੀ ਰਕਮ ਖਰਚ ਕਰਕੇ ਕਿੰਗਜ਼ ਇਲੈਵਨ ਪੰਜਾਬ ਨੇ ਆਪਣੀ ਟੀਮ ਦਾ ਹਿੱਸਾ ਬਣਾ ਲਿਆ। 









More News

NRI Post
..
NRI Post
..
NRI Post
..