16 ਫਰਵਰੀ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਜਹਾਜ਼ ਕਲ੍ਹ ਰਾਤ ਨੂੰ ਪੋਲੈਂਡ 'ਚ ਟੇਕ-ਆਫ਼ ਦੇ ਅੱਗੇ ਇੱਕ ਮਾਮੂਲੀ ਦੁਰਘਟਨਾ ਦੌਰਾਨ ਕਰੈਸ਼ ਹੋ ਗਿਆ ਸੀ। ਇਸ ਦੁਰਘਟਨਾ ਵਿਚ ਇਜ਼ਰਾਇਲ ਦੇ ਪੀ.ਐਮ. ਨੇਤਨਯਾਹੂ ਵਾਲ-ਵਾਲ ਬੱਚ ਗਏ ਹਨ। ਜ਼ਿਕਰਯੋਗ ਹੈ ਕਿ ਉਹ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਹੋਈ ਮੀਟਿੰਗ ਕਰਕੇ ਵਾਪਸ ਆ ਰਹੇ ਸਨ |