ਮੁਹਾਲੀ ‘ਚ ਝੂਲਾ ਡਿੱਗਣ ਤੋਂ ਬਾਅਦ ਜਲੰਧਰ ਦੇ DC ਨੇ ਕੀਤੇ ਹੁਕਮ ਜਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੁਹਾਲੀ ਬੀਤੀ ਦੀਨੀ ਦੁਸਹਿਰਾ ਗਰਾਉਡ ਵਿਖੇ ਝੂਲਾ ਡਿੱਗ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਪ੍ਰਬੰਧਕ ਸਮੇਤ 3 ਵਿਕਅਤੀਆਂ ਨੂੰ ਕਾਬੂ ਕੀਤਾ ਹੈ। ਇਸ ਘਟਨਾ ਤੋਂ ਬਾਅਦ ਜਲੰਧਰ ਦੇ DC ਨੇ ਵੀ ਨਵੇਂ ਹੁਕਮ ਜਾਰੀ ਕੀਤੇ ਹਨ ।