ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ

by vikramsehajpal

BCCI,(ਦੇਵ ਇੰਦਰਜੀਤ) :ਜਸਪ੍ਰੀਤ ਬੁਮਰਾਹ ਨਹੀਂ ਖੇਡਣਗੇ ਚੌਥਾ ਟੈਸਟ ਮੈਚ ਬੁਮਰਾਹ ਨੇ ਅਹਿਮਦਾਬਾਦ 'ਚ ਤੀਜੇ ਟੈਸਟ ਮੈਚ' ਚ ਸਿਰਫ ਛੇ ਓਵਰ ਪਹਿਲੀ ਪਾਰੀ ਵਿਚ ਸੁੱਟੇ ਸਨ। ਬੁਮਰਾਹ ਨੇ ਨਿੱਜੀ ਕਾਰਨਾਂ ਕਰਕੇ ਚੌਥੇ ਟੈਸਟ ਤੋਂ ਪਿੱਛੇ ਹਟਣ ਦਾ ਫੈਸਲਾ ਲਿਆ ਹੈ। ਉਸਨੇ ਬੋਰਡ ਨੂੰ ਸੂਚਿਤ ਕੀਤਾ ਸੀ ਕਿ ਉਹ ਚੌਥੇ ਟੈਸਟ ਲਈ ਉਪਲਬਧ ਨਹੀਂ ਹੋਵੇਗਾ। ਹਾਲਾਂਕਿ, ਇਹ ਨਿੱਜੀ ਕਾਰਨ ਕੀ ਹੈ, ਇਹ ਸਪਸ਼ਟ ਨਹੀਂ ਹੋ ਸਕਿਆ।