ਚੀਨ ਲਈ ਜਸੂਸੀ ਕਰ ਰਹੀ ਪੱਤਰਕਾਰ ਨੂੰ ਲਿਆ ਗਿਆ ਹਿਰਾਸਤ ਵਿਚ

by mediateam
ਚੀਨ ਦੇ ਲਈ ਕੰਮ ਕਰ ਰਹੀ ਆਸਟਰੇਲਿਆਈ ਪੱਤਰਕਾਰ ਨੂੰ ਚੀਨ ਵਿਚ ਹਿਰਾਸਤ ’ਚ ਲੈ ਲਿਆ ਗਿਆ ਹੈ। ਅਥਾਰਿਟੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚੇਂਗ ਲੇਈ ਨੂੰ ਕਿਉਂ ਹਿਰਾਸਤ ਵਿਚ ਲਿਆ ਗਿਆ ਹੈ, ਪਰ ਉਹ ਉਸ ਨੂੰ ਮਦਦ ਦੇਣੀ ਜਾਰੀ ਰੱਖਣਗੇ। ਚੇਂਗ ਦਾ ਪਰਿਵਾਰ ਮੈਲਬਰਨ ਵਿਚ ਹੈ। ਵੇਰਵਿਆਂ ਮੁਤਾਬਕ ਜਿਸ ਕਾਨੂੰਨ ਤਹਿਤ ਮਹਿਲਾ ਪੱਤਰਕਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਤਹਿਤ ਕਿਸੇ ਨੂੰ ਬਿਨਾਂ ਗ੍ਰਿਫ਼ਤਾਰੀ ਛੇ ਮਹੀਨੇ ਸ਼ੱਕ ਦੇ ਅਧਾਰ ਉਤੇ ਹਿਰਾਸਤ ਵਿਚ ਪੁੱਛਗਿੱਛ ਲਈ ਰੱਖਿਆ ਜਾ ਸਕਦਾ ਹੈ।ਹਿਰਾਸਤ ਬਾਰੇ ਜਾਣਕਾਰੀ ਆਸਟਰੇਲੀਆ ਦੀ ਸਰਕਾਰ ਨੇ ਦਿੱਤੀ ਹੈ।

More News

NRI Post
..
NRI Post
..
NRI Post
..