ਕਮਲਾ ਹੈਰਿਸ ਨੂੰ ਮਿਲਿਆ ਆਪਣੇ ਪਤੀ ਦਾ ਸਾਥ,ਨੌਕਰੀ ਨੂੰ ਕਮਲਾ ਕਾਰਨ ਛੱਡਣ ਦਾ ਕੀਤਾ ਐਲਾਨ

by simranofficial

ਅਮਰੀਕਾ (ਐਨ .ਆਰ .ਆਈ ਮੀਡਿਆ ):ਅਮਰੀਕਾ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਜੇਤੂ ਉਮੀਦਵਾਰ ਕਮਲਾ ਹੈਰਿਸ ਦੇ ਪਤੀ ਦੇ ਵਲੋਂ ਇਕ ਵੱਡਾ ਐਲਾਨ ਕੀਤਾ ਗਿਆ ਹੈ ,ਅਮਰੀਕਾ 'ਚ ਉਪ ਰਾਸ਼ਟਰਪਤੀ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਦੇ ਪਤੀ ਡਗ ਐੱਮਹਾਫ ਆਪਣੀ ਪਤਨੀ ਦੀ ਮਦਦ ਲਈ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ।ਓਹਨਾ ਦੇ ਪਤੀ , ਐਮਹਾਫ ਜੋ ਪੇਸ਼ੇ ਤੋਂ ਵਕੀਲ ਹਨ।ਉਸ ਦੇ ਕੁਝ ਦਿਨ ਬਾਅਦ ਹੀ ਡਗ ਨੇ ਛੁੱਟੀ ਲੈ ਲਈ ਸੀ ਤੇ ਪਤਨੀ ਦੀ Election campaign 'ਚ ਮਦਦ ਕਰਨ ਲੱਗੇ। ਯੂਐੱਸਏ ਟੂ ਡੇਅ ਨੇ ਕਮਲਾ ਤੇ ਉਨ੍ਹਾਂ ਦੇ ਪਤੀ ਡਗ 'ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਪਤਨੀ ਕਮਲਾ ਹੈਰਿਸ ਦੀ ਮਦਦ ਕਰਨ ਲਈ ਹੁਣ ਐਮਹਾਫ ਉਨ੍ਹਾਂ ਦੀ ਮਦਦ ਕਰਨਗੇ।