ਕੈਟਰੀਨ ਕੈਫ ਦਾ ਵਰਕ ਆਊਟ ਦੇਖ ਕੇ ਉੱਡ ਜਾਣਗੇ ਹੋਸ਼, ਦੇਖੋ ਵੀਡੀਓ

by

ਮੀਡੀਆ ਡੈਸਕ: ਅਦਾਕਾਰ ਕੈਟਰੀਨ ਕੈਫ ਬਹੁਤ ਹੀ ਸਿਹਤਮੰਦ ਅਤੇ ਫਿੱਟ ਰਹਿੰਦੀ ਹੈ। ਇਸ ਪਿੱਛੇ ਮੁੱਖ ਕਾਰਨ ਇਹ ਹੈ ਕਿ ਜਿੰਮ 'ਚ ਕਸਰਤ ਸਮੇਂ ਆਪਣਾ ਸਾਰਾ ਪਸੀਨਾ ਬਾਹਰ ਕੱਢਦੀ ਤੇ ਜੰਮ ਕੇ ਜਿੰਮ ਲਗਾਉਂਦੀ ਹੈ। ਇੰਸਟਾਗ੍ਰਾਮ ਹੈਂਡਲ 'ਤੇ ਕੈਟਰੀਨਾ ਨੇ ਆਪਣੇ ਫਿਟਨੈੱਸ ਕੋਚ ਦੇ ਨਾਲ ਜਿੰਮ 'ਚ ਵਰਕ ਆਊਟ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।

ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੈਟਰੀਨਾ ਕੈਫ ਕਿੰਨੀ ਜ਼ਿਆਦਾ ਫਿੱਟ ਹੈ। ਕੈਟਰੀਨਾ ਰੈੱਡ ਕਾਰਪੇਟ ਤੋਂ ਲੈ ਕੇ ਸਿਲਵਰ ਸਕ੍ਰੀਨ ਤਕ ਆਪਣੇ ਚਿਲਡ ਆਊਟ ਸੈਸ਼ਨ 'ਚ ਬਹੁਤ ਹੀ ਹੋਟ ਲੱਗਦੀ ਹੈ। ਇਸ ਦੇ ਪਿਛੇ ਮੁੱਖ ਕਾਰਨ ਉਨ੍ਹਾਂ ਦਾ ਜਿੰਮ 'ਚ ਸਰੀਰ ਦਾ ਪੂਰਾ ਪਸੀਨਾ ਬਾਹਰ ਕੱਢਣਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..