ਸਰਕਾਰ ਬਣਨ ਤੇ ਪੰਜਾਬ ਦੇ ਵਪਾਰੀਆਂ ਲਈ ਕੇਜ਼ਰੀਵਾਲ ਨੇ ਕੀਤੇ 10 ਵੱਡੇ ਐਲਾਨ

by vikramsehajpal

ਜਲੰਧਰ (ਦੇਵ ਇੰਦਰਜੀਤ) : ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਵਿਖੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਲਈ 10 ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਵਪਾਰੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਜਲੰਧਰ ਵਿਖੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਲਈ 10 ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਵਪਾਰੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

24 ਘੰਟੇ 7 ਦਿਨ ਦਿੱਤੀ ਜਾਵੇਗੀ ਬਿਜਲੀ
ਇੰਸਪੈਕਟਰ ਰਾਜ (ਲਾਲ ਫੀਤਾਸ਼ਾਹੀ) ਦਾ ਹੋਵੇਗਾ ਖ਼ਾਤਮਾ
3 ਤੋਂ 6 ਮਹੀਨਿਆਂ ਦੇ ਅੰਦਰ ਸਾਰੇ ਵੈਟ ਹੋਣਗੇ ਰਿਫੰਡ
ਵਾਧੂ ਚਾਰਜ ਦਾ ਹੋਵੇਗਾ ਖ਼ਾਤਮਾ
ਉਦਯੋਗ ਲਈ ਮੁੱਢਲੇ ਢਾਂਚੇ ਨੂੰ ਠੀਕ ਕੀਤਾ ਜਾਵੇਗਾ
ਹਫ਼ਤਾ ਸਿਸਟਮ ਦਾ ਹੋਵੇਗਾ ਖ਼ਾਤਮਾ
ਗੁੰਡਾ ਟੈਕਸ ਹੋਵੇਗਾ ਖ਼ਤਮ
ਪੰਜਾਬ ਦੀ ਤਰੱਕੀ ਲਈ ਸਾਂਝੇਦਾਰੀ ਦੇ ਰੂਪ ’ਚ ਕੀਤਾ ਜਾਵੇਗਾ ਕੰਮ
ਪੰਜਾਬ ’ਚ ਬਣਾਵਾਂਗੇ ਸ਼ਾਂਤੀਪੂਰਨ ਮਾਹੌਲ
ਛੋਟੇ ਵਪਾਰੀਆਂ ਨੂੰ ਬੜਾਵਾ ਦਿੱਤਾ ਜਾਵੇਗਾ

More News

NRI Post
..
NRI Post
..
NRI Post
..