ਰੇਲ ਅਤੇ ਖਾਦ ਮੰਤਰੀ ਨਾਲ ਕਿਸਾਨਾਂ ਦੀ ਵਿਗਿਆਨ ਭਵਨ ਵਿਚ ਗੱਲ ਜਾਰੀ

by vikramsehajpal

ਦਿੱਲੀ(ਦੇਵ ਇੰਦਰਜੀਤ) :ਅੱਜ 39 ਦੀਨਾ ਦੇ ਪ੍ਰਦਰਸ਼ਨ ਤੋਹ ਬਾਅਦ 7 ਦੌਰ ਬੈਠਕ ਜਾਰੀ । ਸਰਕਾਰ ਨਾਲ ਗੱਲਬਾਤ ਲਈ ਕਿਸਾਨ ਆਗੂ ਵਿਗਿਆਨ ਭਵਨ ਪਹੁੰਚੇ ਹੋਏ ਹਨ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਅੱਜ ਦੀ ਬੈਠਕ ਜਿਹੜੇ ਵਿਸ਼ੇ ਬਚੇ ਹੋਏ ਹਨ ਉਨ੍ਹਾਂ 'ਤੇ ਚਰਚਾ ਹੋਵੇਗੀ।

ਉਮੀਦ ਹੈ ਕਿ ਸਾਰੇ ਸਕਾਰਾਤਮਕ ਹੱਲ ਕੱਢਣ 'ਚ ਮਦਦ ਕਰਨਗੇ। ਦੱਸ ਦੇਈਏ ਕਿ ਸਰਕਾਰ ਲਗਾਤਾਰ ਇਕ ਗੱਲ ਕਹਿ ਰਹੀ ਹੈ ਕਿ ਐੱਮਐੱਸਪੀ ਤੇ ਮੰਡੀ ਪ੍ਰਣਾਲੀ ਬਣੀ ਰਹੇਗੀ। ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਅੱਜ ਦੀ ਬੈਠਕ 'ਚ ਜਿਹੜੇ ਵਿਸ਼ੇ ਬਚੇ ਹੋਏ ਹਨ, ਉਨ੍ਹਾਂ 'ਤੇ ਚਰਚਾ ਹੋਵੇਗੀ।

More News

NRI Post
..
NRI Post
..
NRI Post
..