ਕਿਸਾਨਾਂ ਦਾ ਸੁਪਰੀਮ ਕੋਰਟ ਨੂੰ 2 ਟੂੱਕ ਜਵਾਬ

by vikramsehajpal

ਦਿੱਲੀ (ਦੇਵ ਇੰਦਰਜੀਤ)-ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤੱਕ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ 'ਤੇ ਰੋਕ ਲਗਾਈ ਤੇ ਨਾਲ ਹੀ ਕਿਹਾ ਇੱਕ ਚਾਰ ਮੈਂਬਰੀ ਕਮੇਟੀ ਬਣਾਈ ਜਾਵੇਗੀ ਜੋ ਆਪਣੀ ਰਿਪੋਰਟ ਸੌਂਪੇਗੀ।

ਜਿਸ ਨੂੰ ਕਿਸਾਨਾਂ ਵਲੋਂ ਨਾ ਮੰਜੂਰ ਕੀਤਾ ਗਿਆ ਹੈ ਅਤੇ ਸੁਪਰੀਮ ਕੋਰਟ ਨੂੰ 2 ਟੂਕ ਜਵਾਬ ਦਿੰਦੇ ਹੋਏ ਇਸ ਕਮੇਟੀ ਤੇ ਰੋਕ ਲਾਉਣ ਨੂੰ ਕਿਹਾ ਹੈ