ਸੁਲਤਾਨਪੁਰ ਲੋਧੀ ‘ਚ 14 ਮਾਰਚ ਨੂੰ ਹੋਵੇਗੀ ਕਿਸਾਨ ਮਹਾਂ ਰੈਲੀ

by vikramsehajpal

ਸੁਲਤਾਨਪੁਰ ਲੋਧੀ,(ਦੇਵ ਇੰਦਰਜੀਤ) :14 ਮਾਰਚ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਦੁਆਬਾ ਖੇਤਰ ਦੀ ਪਹਿਲੀ ਕਿਸਾਨ ਮਹਾਂ ਰੈਲੀ ਕਾਰਵਾਈ ਜਾ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਗੁਰਲਾਲ ਸਿੰਘ ਪੰਡੋਰੀ,ਸਰਵਨ ਸਿੰਘ ਬਾਊਪੁਰ ਅਤੇ ਸੁਖਪ੍ਰੀਤ ਸਿੰਘ ਪੱਸਣ ਨੇ ਦੱਸਿਆ ਕਿ ਇਸ ਰੈਲੀ ਵਿੱਚ ‌ਹਜਾਰਾਂ ਕਿਸਾਨਾਂ ਦੇ ‌ਪਹੁੰਚਣ ਦੀ ਉਮੀਦ ਹੈ। ਤੇਜ਼ੀ ਨਾਲ ਤਿਆਰੀਆਂ ਚੱਲ ਰਹੀਆਂ ਹਨ।

More News

NRI Post
..
NRI Post
..
NRI Post
..