ਮੀਡੀਆ ਡੈਸਕ , ਜੁਲਾਈ ( NRI MEDIA )
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਉੱਚੀ ਹੇਕ ਦੇ ਮਾਲਕ ਕੁਲਵਿੰਦਰ ਬਿੱਲਾ ਦਰਸ਼ਕਾਂ ਦੀ ਕਚਹਿਰੀ ਵਿੱਚ ਆਪਣਾ ਨਵਾਂ ਗਾਣਾ ਲੈ ਕੇ ਹਾਜ਼ਰ ਹੋਏ ਸਨ , ਇਸ ਗਾਣੇ ਦਾ ਨਾਮ ਹੈ " ਪਾਪ " , ਗਾਣਾ ਸਮਾਜ ਨੂੰ ਚਿਹਰਾ ਦਿਖਾਉਂਦਾ ਹੋਇਆ ਅਤੇ ਸਮਾਜ ਦੀਆਂ ਕੁਰੀਤੀਆਂ ਤੇ ਚੋਟ ਕਰਦਾ ਹੋਇਆ ਇਕ ਬੇਹਤਰੀਨ ਨਗਮਾ ਹੈ , ਇਸ ਗਾਣੇ ਨੂੰ ਜਿਥੇ ਕੁਲਵਿੰਦਰ ਬਿੱਲਾ ਨੇ ਗਾਇਆ ਹੈ , ਓਥੇ ਹੀ ਗਾਣੇ ਦੇ ਬੋਲ ਫਤਿਹ ਸ਼ੇਰਗਿੱਲ ਦੇ ਹਨ , ਇਸ ਗਾਣੇ ਨੂੰ ਸੰਗੀਤ ਦਿੱਤਾ ਹੈ ਗੈਗ ਸਟੁਡੀਓਜ਼ ਨੇ ਅਤੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ ਨਵਜੀਤ ਬੁੱਟਰ ਨੇ |
ਦੇਖੋ ਇਸ ਗਾਣੇ ਦੀ ਵੀਡੀਓ -



