ਆਓ ਮਿਲਵਾਇਆ ਤੁਹਾਨੂੰ ਬਿਗਬੌਸ 14 ਵਿੱਚ ਆਉਣ ਵਾਲੇ ਸੇਲੀਬ੍ਰਿਟੀਜ਼ ਨਾਲ

by mediateam

ਰਿਐਲਿਟੀ ਸ਼ੋਅ  'ਬਿਗ ਬੌਸ ' season 14 ਬਹੁਤ  ਛੇਤੀ ਹੀ ਸਟਾਰਟ ਹੋਣ ਜਾ ਰਿਹਾ ਹੈ | ਤੇ ਇਸ ਵਾਰ ਕਿਹੜੇ ਕਿਹੜੇ ਸਲੀਬ੍ਰਿਟੀਜ਼ ਸ਼ੋ ਵਿਚ ਨਜਰ ਆਉਣ ਵਾਲੇ ਹਨ ਇਸਦਾ ਸਾਰੇ ਹੀ ਬੜੀ ਬੇਸਬਰੀ ਨਾਲ ਇੰਤਜਾਰ ਕਰ  ਰਹੇ ਹਨ | ਇਸ ਵਾਰ ਸ਼ੋ ਵਿਚ 15ਸਲੀਬ੍ਰਿਟੀਜ਼ ਨਜਰ ਆ ਸਕਦੇ ਹਨ |

 ਜਿਨ੍ਹਾਂ ਵਿੱਚੋ ਕੁੱਝ ਨੂੰ ਸ਼ੋ ਮਕਰਸ ਨੇ ਹਿੱਸਾ ਬਣਾ ਲਿਆ ਹੈ ਤੇ ਕੁੱਝ ਨਾਲ ਹਲੇ ਗੱਲ ਚਲ ਰਹੀ ਹੈ | ਹੁਣ ਤੁਹਾਨੂੰ ਮਿਲਵਾਉਂਦੇ ਆ ਉਹਨਾਂ ਸਲੀਬ੍ਰਿਟੀਜ਼ ਨਾਲ ਜਿਹਨਾਂ ਨੂੰ ਤੁਸੀਂ ਬਿਗਬੌਸ  ਵਿਚ ਦੇਖ ਸਕਦੇ   ਹੋ | ਇਸ   ਲਿਸਟ ਵਿਚ ਸਬ ਤੋਂ ਪਹਿਲਾ ਨਾਮ ਆਉਂਦਾ ਹੈ ਸੁੰਗਧਾ ਮਿਸ਼ਰਾ ਦਾ | ਦਾ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਹੋਰ ਕਾਮੀਡੀ ਤੇ ਸਿੰਗਿੰਗ  ਦੇ ਜਲਵੇ ਦਿਖਾ ਚੁਕੀ ਸੁਗੰਧਾ ਮਿਸ਼ਰਾ ਦਾ  ਨਾ ਤੇਜੀ ਨਾਲ ਸੁਰਖੀਆਂ ਵਿਚ ਆ ਰਿਹਾ ਹੈ | 

 ਇਹ ਬਿਗਬੋਸ 14 ਵਿਚ ਨਜ਼ਰ ਆ ਸਕਦੀ ਹੈ | ਇਸ ਉਤੇ ਸੁੰਗਧਾ ਤੋਂ ਪੁੱਛਿਆ  ਗਿਆ ਤਾ ਓਹਨਾ ਨੇ ਕਿਹਾ ਕਿ ਹਲੇ ਬਿਗਬੋਸ   ਦੀ ਟੀਮ ਨਾਲ ਗੱਲ ਚਲ ਰਹੀ ਹੈ | ਉਸ ਤੋਂ ਬਾਦ  ਗੱਲ ਕਰੀਏ  ਖ਼ਤਾਰੋਂ ਕੇ ਖਿਲਾੜੀ  ਦੀ ਨਿਆ ਸ਼ਰਮਾ  ਦੀ ਤਾ ਉਹ ਕਾਫੀ ਪੋਪਲਰ  ਐਕਟਰੈਸ  ਹੈ ਤੇ ਉਹ ਵੀ ਬਿਗਬੋਸ ਵਿਚ ਨਜਰ ਆ ਸਕਦੀ ਹੈ | 

 ਖ਼ਤਰੋਂ ਕੇ ਖਿਲਾੜੀ ਚ ਦਰਸ਼ਕਾਂ ਨੂੰ ਖੂਬ ਮਨੋਰੰਜਨ ਕਰਨ ਵਾਲੀ ਜੈਸਮੀਨ ਭਸੀਨ ਬਿਗ ਬੌਸ 14 ਦੀ ਸਲੀਬ੍ਰਿਟੀਜ਼ ਲਿਸਟ ਵਿਚ ਸ਼ਾਮਿਲ ਹਨ  | ਇਸ ਤੋਂ ਇਲਾਵਾ ਬਿਗ ਬੌਸ 14 ਵਿਚ ਨਾਗਿਨ 3 ਦੇ ਸਟਾਰ,  ਪਰਲ ਵੀ ਪੂਰੀ , ਰਿਯਲਿਟੀ ਸ਼ੋ ਗੁਡਨ ਤੁਮਸੇ ਨਾ ਹੋ ਪਏਗਾ ਕੇ ਐਕਟਰ ਨਿਸ਼ਾਂਤ ਮਲਕਾਨੀ , ਸਾਸੁਰਾਲ ਸਿਮਰ ਕਾ ਦੀ ਮਾਨਸੀ ਸ਼੍ਰੀਵਾਸਤਵ , ਰਾਮਾਯਣ ਬਣਾਉਣ ਵਾਲੇ ਰਾਮਾਨੰਦ ਸਾਗਰ ਦੀ ਪੜਪੋਤੀ ਸਾਕਸ਼ੀ ਚੋਪੜਾ , ਯੇ ਹੈ ਮੋਹੱਬਤੇਂ ਕਿ ਸ਼ੀਰੀਂਨ ਮਿਸ਼ਰਾ ਬਿਗ ਬੌਸ 14   ਦੀ ਸਲੀਬ੍ਰਿਟੀਜ਼ ਲਿਸਟ ਵਿੱਚੋ ਨੇ | ਹੋਰ ਸ੍ਟਾਰਸ ਵੀ ਬਿਗਬੋਸ 14 ਦੀ ਲਿਸਟ ਵਿਚ ਸ਼ਾਮਿਲ ਹਨ |

 ਇਹਨਾਂ ਵਿਚ ਅਵਿਨਾਸ਼ ਮੁਖਰਜੀ  , ਆਕਾਂਕਸ਼ਾ ਪੂਰੀ , ਵੀਵਿਆਂਨ ਡਿਸੇਨਾ , ਪਵਿੱਤਰ ਪੂਨੀਆ , ਨਿਖਿਲ ਚਿਨਪਾ ਤੇ ਮਿਸ਼ਾਲ ਰਹਿਜਾ ਵੀ ਇਸ ਵਾਰ ਬਿਗਬੋਸ  ਦੇ ਘਰ ਵਿਚ ਦਰਸ਼ਕਾਂ ਨੂੰ ਮਨੋਰੰਜਨ ਕਰਦੇ ਨਜਰ ਆਉਣਗੇ    | ਤੁਹਾਨੂੰ ਦਸ ਦਇਏ ਕਿ ਅਕਸ਼ੇ ਕੁਮਾਰ ਦੀ ਪਹਿਲੀ ਕੋ ਸਟਾਰ  ਰਹੀ ਐਕਟਰਸ ਸ਼ਾਂਤੀ ਪ੍ਰਿਆ ਦਾ ਕਹਿਣਾ ਹੈ ਕਿ ਜੇਕਰ ਓਹਨਾ ਨੂੰ ਬਿਗਬੋਸ ਦੇ ਘਰ ਵਿਚ ਜਾਨ ਦਾ ਮੌਕਾ ਮਿਲਦਾ ਹੈ ਤਾ ਉਹ ਜਰੂਰ ਜਾਣਾ ਚਹੁਗੀ


More News

NRI Post
..
NRI Post
..
NRI Post
..