ਲੋਕ ਸਭਾ ਚੋਣਾਂ 2024: ਕਾਂਗਰਸ ਤੇ ‘AAP’ ਵੱਲੋਂ ਸੀਟਾਂ ਦੀ ਵੰਡ ਦਾ ਐਲਾਨ !

by jagjeetkaur


ਲੋਕ ਸਭਾ ਚੋਣਾਂ 2024 ਲਈ ਕਾਂਗਰਸ ਤੇ 'AAP' ਵੱਲੋਂ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਦੀ ਸੀਟ 'ਤੇ ਕਾਂਗਰਸ ਚੋਣ ਲੜੇਗੀ। ਦਿੱਲੀ 'ਚ ‘ਆਪ’ 4 ਸੀਟਾਂ ਅਤੇ ਕਾਂਗਰਸ 3 ਸੀਟਾਂ ‘ਤੇ ਚੋਣ ਲੜੇਗੀ।
ਹਰਿਆਣਾ 'ਚ ਕਾਂਗਰਸ 9 ਸੀਟਾਂ ਅਤੇ 'ਆਪ' 1 ਸੀਟ 'ਤੇ ਚੋਣ ਲੜੇਗੀ।
ਗੁਜਰਾਤ 'ਚ 24 ਸੀਟਾਂ 'ਤੇ ਕਾਂਗਰਸ ਅਤੇ 'ਆਪ' 2 ਸੀਟਾਂ 'ਤੇ ਚੋਣ ਲੜੇਗੀ।

More News

NRI Post
..
NRI Post
..
NRI Post
..